Amritsar Police | ਅੰਮ੍ਰਿਤਸਰ ਪੁਲਿਸ ਨੇ ਕੀਤਾ ਅੱਤਵਾਦੀਆਂ ਦਾ ਪਰਦਾਫ਼ਾਸ਼! |Abp Sanjha
ਲਗਾਤਾਰ ਅੰਮ੍ਰਿਤਸਰ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਦੇ ਹਲਚਲ ਤਾਂ ਕਦੇ ਬੰਬਸ ਫੋਰਟ ਤਾਂ ਕਦੇ ਕੋਈ ਗਰਨੀੜ ਧਮਾਕਾ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ ਹੀ ਪੁਲਿਸ ਅਤੇ ਅੱਤਵਾਦੀਆਂ ਦੇ ਵਿਚਕਾਰ ਮੁੱਠਭੇੜ ਹੋਈ ਹੈ ਇਸ ਦੌਰਾਨ ਪੁਲਿਸ ਉਹਨਾਤਵਾਦੀਆਂ ਨੂੰ ਲੈ ਕੇ ਜਾ ਰਹੀ ਸੀ ਪਰ ਉਹਨਾਂ ਦੇ ਦੇ ਵੱਲੋਂ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਗਈ। ਇਹ ਪੂਰਾ ਮਾਮਲਾ ਹੈ ਫਤਿਹਗੜ੍ਹ ਚੂੜੀਆਂ ਦਾ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸਮਾਂ ਰਾਤ 11 ਵਜੇ ਦਾ ਸੀ ਅੱਤਵਾਦੀ ਅਤੇ ਪੁਲਿਸ ਦੇ ਵਿਚਕਾਰ ਇਹ ਮੁਕਾਬਲਾ ਹੋਇਆ ਸੀ। ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਬਾਈਪਾਸ ਤੇ ਫਤਿਹਗੜ ਚੂੜੀਆਂ ਰੋਡ ਪੁਲਿਸ ਚੌਂਕੀ ਤੇ ਧਮਾਕਾ ਵੀ ਕੀਤਾ ਗਿਆ ਸੀ। ਇਹ ਮੁਕਾਬਲਾ ਅੰਮ੍ਰਿਤਸਰ ਏਅਰਪੋਰਟ ਰੋਡ ਤੇ ਪਿੰਡ ਬਸ ਚੰਦਰ ਕੋਲ ਹੋਇਆ ਹੈ ਤੇ ਇਸ ਦੀ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੀਪੀ ਅੰਮ੍ਰਿਤਸਰ ਦੇ ਵੱਲੋਂ। ਸਾਡੇ ਮਾਨਯੋਗ ਸੀਐ। 'ਤੇ ਕਰਨਦੀਪ ਨੇ ਜਗਦੇਵ ਕਲਾਂ ਦੇ ਨੇ ਤੇ ਮੁਕਾਮ ਪਿੰਡ ਕਿਸੀ ਲਜਨਾਲੇ ਦੇ ਰਹਿਣ ਵਾਲਾ ਬੂਟਾ ਸਿੰਘ ਇਹ ਤਿੰਨੋਂ ਜਿਹੜਾ ਟੈਰਰਿਸਟ ਉਬਲੀ ਗੈਂਗਸਟਰ ਜਿਹੜਾ ਗਰੁੱਪ ਹੈਪੀ ਪਾਸੀਆਂ ਤੇ ਉਹਦੇ ਜਿਹੜੇ ਆਕਾ ਨੇ ਹਰਵਿੰਦਰ ਰਿੰਦਾ ਵਗੈਰਾ ਉਹਨਾਂ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਆ ਔਰ ਇਹਨਾਂ ਦੇ ਜਿਹੜੇ ਅਕਿਊਜ ਦੇ ਕਨਫੈਸ਼ਨ ਦੇ ਉੱਤੇ ਇੱਕ ਏਕੇ 47 ਰਾਈਫਲ ਇੱਕ ਗਲਾਕ ਪਿਸਟਲ ਪ ਦੇ ਲਾਲਚ ਨਾਲ ਨਾਲ ਜੋੜਿਆ ਗਿਆ ਤੇ ਕੁਝ ਪੈਸਿਆਂ ਦੀ ਟ੍ਰਾਂਜੈਕਸ਼ਨ ਹੋਈ ਉਹ ਵੀ ਕੱਟ ਆਊਟ ਦੇ ਥਰੂ ਹੋਈ। ਔਰ ਬੂਟਾ ਸਿੰਘ ਦੇ ਜਿਹੜਾ ਮੇਨ ਗੱਲ ਹੈ ਕਿ ਉਹ ਪੁਰਾਣਾ ਉਹਦਾ ਬਰਦਰ ਵੀ ਦੁਬਈ ਚ ਸੀਗੇ ਜਦੋਂ ਹੈਪੀ ਪਾਸੀਆਂ ਉੱਥੇ ਸੀਗਾ। ਉਹਦੇ ਮੁੜ ਕੇ ਕੋਨਟੈਕਟ ਦੇ ਵਿੱਚ ਅਸਟੈਬਲਿਸ਼ ਰਹੇ ਬੂਟਾ ਸਿੰਘ ਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਦੋਨੇ ਜਿਹੜੇ ਲਵਪਰੀਤ ਤੇ ਕਰਨ ਇਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਲੁਭਾ ਕੇ ਉਹਦੇ ਨਾਲ ਜੋੜਿਆ। ਤੇ ਅੱਗੇ ਵਾਸਤੇ ਟੈਰਿਸਟ ਐਕਟੀਵਿਟੀਜ਼ ਦੇ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਸੋ ਇਹਦੇ ਚ ਜਦੋਂ ਕੱਲ ਇਹ ਰਿਕਵਰੀ ਹੋਈ ਹੈ ਜਗਦੇਵਕਲਾ ਏਰੀਆ ਚੋਂ ਉਸ ਤੋਂ ਬਾਅਦ ਜਦੋਂ ਇਹ ਵਾਪਸ ਆ ਰਹੇ ਸੀ ਤੇ ਇਹਨਾਂ ਨੇ ਪੁਲਿਸ ਪਾਰਟੀ ਨੂੰ ਰੋਕਿਆ ਕਿ ਸਾਨੂੰ ਕੋਈ ਪ੍ਰੋਬਲਮ ਆ ਰਹੀ ਹੈ ਤੇ ਸਾਨੂੰ ਗੱਡੀ ਚੋਂ ਇੱਕ ਵਾਰ ਬਾਥਰੂਮ ਵਗੈਰਾ ਜਾਣਾ ਜਾਂ ਸਿਹਤ ਖਰਾਬ ਦਾ ਭਾਨਾ ਮਾਰਿਆ ਜਿੱਦਾਂ ਹੀ ਡਾਲੇ ਚੋਂ ਉਤਰੇ ਇਹਨਾਂ ਨੇ ਗੁਰਜੀਤ ਸਿੰਘ ਜਿਹੜਾ ਏਐਸ ਉਹਦਾ ਪਿਸਤੌਲ ਖੋਹਿਆ ਤੇ ਉਹ ਤੋਂ ਇੱਕ ਫਾਇਰ ਕੀਤੀ। ਪੁਲਿਸ ਪਾਰਟੀ ਤੇ ਸੈਲਫ ਡਿਫੈਂਸ ਦੇ ਵਿੱਚ ਇੰਸਪੈਕਟਰ ਹਰਿੰਦਰ ਸਿੰਘ ਐਸ ਐਚ ਓ ਸਦਰ ਔਰਿੰਦਰ ਜੀ ਸਾਡੇ ਇੰਸਪੈਕਟਰ ਸੀਆਈਏ ਉਹਨਾਂ ਨੇ ਆਪਣੀ ਸੈਲਫ ਡਿਫੈਂਸ ਜਦੋਂ ਫਾਇਰ ਕੀਤਾ ਤੇ ਦੋ ਬੰਦੇ ਇੰਜਰਡ ਹੋਏ ਲਵਪਰੀਤ ਤੇ ਬੂਟਾ ਸਿੰਘ ਇਹਨਾਂ ਨੂੰ ਮੈਡੀਕਲ ਟਰੀਟਮੈਂਟ ਵਾਸਤੇ ਹੋਸਪਿਟਲ ਭੇਜਿਆ ਗਿਆ। ਤੇ ਇਸ ਤੋਂ ਬਾਅਦ ਜਿਹੜੀ ਇਹਨਾਂ ਦੀ ਮੁਢਲੀ ਪੁੱਛਗ ਇਹ ਪਤਾ ਲੱਗਿਆ ਕਿ 3 ਫਰਵਰੀ ਨੂੰ ਜਿਹੜਾ ਫਤਿਹਗੜ ਚੂੜੀਆਂ ਇੰਟਰਸੈਕਸ਼ਨ ਬਾਈਪਾਸ ਦੇ ਉੱਤੇ ਆਪਾਂ ਸਾਰਿਆਂ ਨੇ ਸੁਣਿਆ ਕਿ ਇੰਸੀਡੈਂਟ ਹੋਇਆ ਉਹਦੇ ਬਾਰੇ ' ਮੇਨ ਗੱਲ ਕੀ ਹ ਕਿ ਜਿਹੜੇ ਯੂਥ ਨੇ ਇਹ ਇਹਦੇ ਚ ਇੱਕ ਜਿਹੜਾ ਲਵਪਰੀਤ ਇਹਦੇ ਖਿਲਾਫ ਪਹਿਲਾਂ ਇੱਕ ਐਨਡੀਪੀਐਸ ਦਾ 200 ਗ੍ਰਾਮ ਦੇ ਕਰੀਬ ਦਾ ਇੱਕ ਹੋਰ ਸਾਥੀ ਦੇ ਨਾਲ ਪੁਰਾਣਾ ਮੁਕਦਮਾ ਦਰਜ ਹੈ ਬਾਕੀ ਕਿਸੇ ਦਾ ਕ੍ਰਿਮੀਨਲ ਬੈਕਗਰਾਊਂਡ ਨਹੀਂ ਹੈ। ਜੋ ਮੇਨ ਗੱਲ ਆਈ ਹ ਕਿ ਫਾਇਨੈਂਸ਼ਅਲ ਅਲਿਓਰਮੈਂਟ ਵਾਸਤੇ ਇਹ ਬੰਦੇ ਜਿਹੜੇ ਇਹੋ ਜਿਹੇ ਕੰਮ ਕਰਨ ਵਾਸਤੇ ਤਿਆਰ ਹੋ ਜਾਂਦੇ ਆ। ਸੋ ਮੈਂ ਤੁਹਾਡੇ ਰਾਹੀਂ ਇਹ ਮੈਸੇਜ ਸਾਰੇ ਯੂਥ ਨੂੰ ਦੇਣਾ ਚਾਹੁੰਦਾ ਕਿ ਦੇਖੋ ਬਾਹਰ ਬੈਠੇ ਲੋਕ ਤੁਹਾਨੂੰ ਮਿਸਯੂਜ ਕਰਦੇ ਆ ਮੁੜ ਕੇ ਸੰਤਾਪ ਤੁਹਾਨੂੰ ਭੋਗਣ।






















