ਪੜਚੋਲ ਕਰੋ
ਅਨਿਲ ਜੋਸ਼ੀ ਦਾ ਹਰਜੀਤ ਗਰੇਵਾਲ ਦਾ 'ਤੇ ਹਮਲਾ,Punjab BJP 'ਚ ਵਧਿਆ ਕਲੇਸ਼
BJP ਲੀਡਰ ਅਨਿਲ ਜੋਸ਼ੀ ਦਾ ਹਰਜੀਤ ਗਰੇਵਾਲ ‘ਤੇ ਤਨਜ਼
‘ਗਰੇਵਾਲ ਜੋ ਭਾਸ਼ਾ ਵਰਤਦੇ ਉਸ ਦਾ ਖਾਮਿਆਜਾ ਵਰਕਰ ਭੁਗਤ ਰਹੇ’
ਜੇ ਤੁਸੀਂ ਪਾਰਟੀ ਛੱਡ ਦਿਓ ਤਾਂ ਸ਼ਾਇਦ ਭਲਾ ਜੋ ਜਾਵੇ-ਅਨਿਲ ਜੋਸ਼ੀ
‘ਜੇ ਸਾਲ ਤੋਂ ਕਿਸਾਨਾਂ ਨੂੰ ਨਹੀਂ ਮਨਾ ਪਾ ਰਹੇ ਫਿਰ ਉਨ੍ਹਾਂ ਦੀ ਹੀ ਮੰਨ ਲਵੋ’
ਕਿਉੰ ਵਰਕਰਾਂ ਨੂੰ ਕੁੱਟ ਪਵਾ ਰਹੇ ਹੋ ?-ਅਨਿਲ ਜੋਸ਼ੀ
ਹੋਰ ਵੇਖੋ






















