ਪੜਚੋਲ ਕਰੋ
Advertisement
ਪਹਿਲੀ ਵਾਰ ਘਰ ਫੋਜੀ ਪੁੱਤ ਨੇ ਮਾਂ ਨੂੰ ਕੀਤਾ ਸਲੂਟ, ਪਿਤਾ ਨੇ ਦੱਸੀ ਗਰੀਬੀ ਦੀ ਕਹਾਣੀ
ਪਹਿਲੀ ਵਾਰ ਘਰ ਫੋਜੀ ਪੁੱਤ ਨੇ ਮਾਂ ਨੂੰ ਕੀਤਾ ਸਲੂਟ, ਪਿਤਾ ਨੇ ਦੱਸੀ ਗਰੀਬੀ ਦੀ ਕਹਾਣੀ
Report: Faridkot-Rajiv Kumar Sharma
ਗਰੀਬ ਘਰ ਦਾ ਪੁੱਤ ਬਣਿਆ ਫੌਜੀ,
ਪਹਿਲੀ ਵਾਰ ਘਰ ਫੋਜੀ ਪੁੱਤ ਨੇ ਮਾਂ ਨੂੰ ਕੀਤਾ ਸਲੂਟ
ਮਾਪਿਆਂ ਨੇ ਫੁੱਲਾਂ ਦੀ ਵਰਖਾ ਨਾਲ ਕੀਤਾ ਸਵਾਗਤ
ਫਰੀਦਕੋਟ ਦੇ ਪਿੰਡ ਕਿਲ੍ਹਾ ਨੋ ਦੀ ਖੂਬਸੁਰਤ ਤਸਵੀਰ
ਕਹਿੰਦੇ ਨੇ ਕੇ ਮਾਪੇ ਆਪਣੇ ਪੁੱਤ ਦੀ ਕਾਮਯਾਬੀ ਲਈ ਦਿਨ ਰਾਤ ਮਿਹਨਤ ਕਰਦੇ ਨੇ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਵਲ ਹੋਏ ਅਤੇ ਜਦੋਂ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਹੁੰਦਾ ਹੈ ਤਾਂ ਸਭ ਤੋਂ ਜਿਆਦਾ ਖੂਸ਼ੀ ਉਸ ਵੇਲੇ ਮਾਪਿਆ ਨੂੰ ਹੁੰਦੀ ਆ। ਅਜਿਹੀ ਪਿਆਰ ਭਰੀ ਤਸਵੀਰ ਫਰੀਦਕੋਟ ਜਿਲੇ ਤੋਂ ਸਾਹਮਣੇ ਆਈ ਜਦੋ ਇੱਕ ਮਜ਼ਦੂਰ ਦਾ ਪੁੱਤ ਫੌਜੀ ਬਣ ਕੇ ਪਹਿਲੀ ਵਾਰ ਘਰ ਆਇਆ.. ਫੋਜੀ ਪੁੱਤ ਨੇ ਪਹਿਲੀ ਵਾਰ ਘਰ ਆਉਣ ਵੇਲੇ ਸਬ ਤੋ ਪਹਿਲਾਂ ਆਪਣੀ ਮਾਂ ਨੂੰ ਸਲੂਟ ਕੀਤਾ ,,,,,,,,,ਫਰੀਦਕੋਟ ਦੇ ਪਿੰਡ ਕਿਲ੍ਹਾ ਨੌਂ ਦੇ ਜਗਸੀਰ ਸਿੰਘ ਨੇ ਮਜ਼ਦੂਰੀ ਕਰ ਆਪਣੇ ਪੁੱਤ ਨੂੰ ਪਹਿਲਾਂ ਪੜਾਇਆ ਅਤੇ ਫਿਰ ਫੌਜ ਦੀ ਭਰਤੀ ਲਈ ਟ੍ਰੇਨਿੰਗ ਦਿਲਾਈ ਜਿਸ ਦਾ ਸੁਪਨਾ ਸੀ ਕਿ ਉਸ ਦਾ ਪੁੱਤ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰੇ ਅਤੇ ਉਸਦੇ ਪੁੱਤ ਨੇ ਵੀ ਆਪਣੇ ਮਾਪਿਆਂ ਦੀ ਮਿਹਨਤ ਦਾ ਮੁੱਲ ਮੋੜਿਆ ।
ਪੰਜਾਬ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਸ਼ਾਹੀ ਇਮਾਮ ਮੋ.ਉਸਮਾਨ ਲੁਧਿਆਣਵੀ ਨੇ, Jagjit Singh Dhallewal ਦਾ ਹਾਲ ਜਾਣਿਆ
ਆਖਰ ਕੌਣ ਹੈ ਯੂਕੇ ਦਾ ਫੌਜੀ ਫਤਿਹ ਸਿੰਘ ਬਾਗੀ ? ਅੱਤਵਾਦੀਆਂ ਨਾਲ ਕੀ ਕੁਨੈਕਸ਼ਨ?
Sri Fatehgarh Sahib:ਵਾਲ ਵਾਲ ਬਚੇ ਸ਼ਰਧਾਲੂ, ਸ਼ਹੀਦੀ ਸਭਾ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
ਟ੍ਰੈਂਡਿੰਗ ਟੌਪਿਕ
Advertisement