Bathinda Muncipal Corporation ਦੀ meeting ਵਿੱਚ ਹੰਗਾਮਾ,Congressi MC ਨੇ ਆਪਣੀ ਪਾਰਟੀ ਦੇ Mayor ਖਿਲਾਫ ਹੀ ਖੋਲਿਆ ਮੋਰਚਾ
ਬਠਿੰਡਾ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਹੰਗਾਮਾ
MC ਨੇ ਆਪਣੀ ਪਾਰਟੀ ਦੇ ਮੇਅਰ ਖਿਲਾਫ ਹੀ ਖੋਲਿਆ ਮੋਰਚਾ
ਅਸੀਂ ਚੋਣਾਂ ਜਿੱਤ ਕੇ ਇਥੇ ਆਏ ਹਾਂ ਤੇ ਮੈਡਮ ਕਮਿਸ਼ਨ 'ਤੇ - ਨਾਰਾਜ਼ MC
ਬਠਿੰਡਾ ਨਗਰ ਨਿਗਮ ਦੀ ਜਨਰਲ ਹਾਊਸ ਮੀਟਿੰਗ ਵਿੱਚ ਹੰਗਾਮਾ ਹੋਇਆ ਹੈ
ਇਸ ਮੀਟਿੰਗ 'ਚ ਵੱਡੀ ਗਿਣਤੀ ਵਿੱਚ ਸ਼ਹਿਰ ਦੇ ਐਮਸੀ ਸਹਿਬਾਨ ਪੁੱਜੇ ਹੋਏ ਸਨ |
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਮ ਸੀ ਮਲਕੀਤ ਸਿੰਘ ਨੇ ਦੱਸਿਆ ਕਿ ਜੱਦ ਉਨ੍ਹਾਂ ਦੀ ਸਮੱਸਿਆ ਦੱਸਣ ਦੀ ਵਾਰੀ ਆਈ ਤਾਂ ਮੇਅਰ ਸਾਹਿਬ ਉੱਠ ਕੇ ਚਲੇ ਗਏ ,|
ਇਸ ਦੌਰਾਨ ਉਨ੍ਹਾਂ ਮੇਅਰ ਮੈਡਮ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਚੋਣਾਂ ਜਿੱਤ ਕੇ ਇਥੇ ਆਏ ਹਨ ਤੇ ਮੈਡਮ ਕਮਿਸ਼ਨ ਤੇ | ਨਾਰਾਜ਼ ਐਮ ਸੀ ਦਾ ਹੋਰ ਕਿ ਕਹਿਣਾ ਸੀ ਤੁਸੀਂ ਖੁਦ ਹੀ ਸੁਣ ਲਓ
ਦੂੱਜੇ ਪਾਸੇ ਮੇਅਰ ਵੱਲੋ ਅਪਣਾ ਦਫ਼ਤਰ ਬੰਦ ਕਰ ਕੇ ਮੀਡੀਆ ਤੋਂ ਦੂਰੀ ਬਣਾਈ ਗਈ






















