Jalalabad | ਭਤੀਜਿਆਂ ਦਾ ਝਗੜਾ ਸੁਲਝਾਉਣ ਆਈ ਭੂਆ ਦਾ ਮੂੰਹ ਕੀਤਾ ਕਾਲਾ
ABP Sanjha
Updated at:
06 Aug 2024 03:41 PM (IST)
Download ABP Live App and Watch All Latest Videos
View In AppJalalabad | ਭਤੀਜਿਆਂ ਦਾ ਝਗੜਾ ਸੁਲਝਾਉਣ ਆਈ ਭੂਆ ਦਾ ਮੂੰਹ ਕੀਤਾ ਕਾਲਾ
ਜਲਾਲਾਬਾਦ 'ਚ ਰਿਸ਼ਤੇ ਤਾਰ ਤਾਰ
ਭਤੀਜਿਆਂ 'ਚ ਜ਼ਮੀਨੀ ਵਿਵਾਦ
ਝਗੜਾ ਸੁਲਝਾਉਣ ਆਈ ਭੂਆ ਦਾ ਮੂੰਹ ਕੀਤਾ ਕਾਲਾ
ਜਲਾਲਾਬਾਦ ਦੇ ਪਿੰਡ ਬਲਾਕੀਵਾਲਾ 'ਚ ਰਿਸ਼ਤੇ ਤਾਰ ਤਾਰ ਹੋਏ ਹਨ
ਜਿਥੇ ਭਤੀਜਿਆਂ ਵਿਚਾਲੇ ਚੱਲ ਰਹੇ ਜ਼ਮੀਨੀ ਵਿਵਾਦ ਨੂੰ ਸੁਲਝਾਉਣ ਲਈ
ਰਾਜਸਥਾਨ ਤੋਂ ਆਈ ਭੂਆ ਦਾ ਮੂੰਹ ਕਾਲਾ ਕਰ ਦਿੱਤਾ ਗਿਆ
ਦੱਸਿਆ ਜਾ ਰਿਹਾ ਹੈ ਕਿ ਵਿਵਾਦ ਨੂੰ ਸੁਲਝਾਉਣ ਲਈ ਸਰਪੰਚ ਦੀ ਹਾਜ਼ਰੀ 'ਚ ਇਕੱਠ ਕੀਤਾ ਗਈ
ਪਰ ਇਸ ਦੌਰਾਨ ਬਹਿਸਬਾਜ਼ੀ ਇੰਨੀ ਵੱਧ ਗਈ ਕਿ ਭਤੀਜੇ ਨੇ ਭੂਆ ਦਾ ਮੂੰਹ ਕਾਲਾ ਕਰ ਦਿੱਤਾ
ਤੇ ਦੋਹਾਂ ਧਿਰਾਂ ਨੇ ਇਕ ਦੂਜੇ ਦੀ ਕੁੱਟਮਾਰ ਕੀਤੀ।
ਦੋਵੇਂ ਧਿਰਾਂ ਹਸਪਤਾਲ ਚ ਭਰਤੀ ਨੇ ਤੇ ਆਪਣਾ ਆਪਣਾ ਪੱਖ ਦੱਸ ਰਹੀਆਂ ਹਨ |
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |