ਪੜਚੋਲ ਕਰੋ
Advertisement
ਪਠਾਨਕੋਟ 'ਚ ਖੇਤੀ ਕਾਨੂੰਨ ਦੇ ਫਾਇਦੇ ਗਿਣਵਾਉਣ ਗਈ ਬੀਜੇਪੀ ਦਾ ਕਿਸਾਨਾਂ ਨੇ ਕੀਤਾ ਵਿਰੋਧ
ਖੇਤੀ ਕਾਨੂੰਨ ਦੇ ਵਧਦੇ ਰੋਸ ਨੂੰ ਵੇਖਦੇ ਹੋਏ ਹੁਣ ਬੀਜੇਪੀ ਵੱਲੋਂ ਪੰਜਾਬ ਭਰ ਵਿੱਚ ਟਰੈਕਟਰ ਰੈਲੀ ਕੱਢ ਕੇ ਕਿਸਾਨਾਂ ਨੂੰ ਕਾਨੂੰਨ ਦੇ ਫਾਇਦੇ ਗਿਣਵਾ ਕੇ ਮਣਾਉਣ ਦੀ ਕਵਾਇਦ ਕੀਤੀ ਜਾ ਰਹੀ ਹੈ। ਇਸੇ ਤਹਿਤ ਅੱਜ ਪਠਾਨਕੋਟ 'ਚ ਬੀਜੇਪੀ ਵਰਕਰ ਟਰੈਕਟਰ ਰੈਲੀ ਲੈ ਕੇ ਪਹੁੰਚੇ ਪਰ ਇਸ ਦੌਰਾਨ ਕਿਸਾਨਾਂ ਨੇ ਕਾਲੀ ਝੰਡੀਆਂ ਵਿਖਾ ਕੇ ਆਪਣਾ ਰੋਸ ਪ੍ਰਗਟਾਇਆ ਤੇ ਮੋਦੀ ਸਰਕਾਰ ਖਿਲਾਫ਼ ਨਾਅਰੇ ਲਗਾਏ।
ਪੰਜਾਬ
Panchayat Election Nomination | ਨੌਸ਼ਿਹਰਾ ਪੰਨੂਆਂ 'ਚ ਆਪ ਵਰਕਰਾਂ ਦੀ ਗੁੰਡਾਗਰਦੀ |
ਹੋਰ ਵੇਖੋ
Advertisement
ਟਾਪ ਹੈਡਲਾਈਨ
ਪੰਜਾਬ
ਵਿਸ਼ਵ
ਦੇਸ਼
ਵਿਸ਼ਵ
Advertisement
Advertisement
ਟ੍ਰੈਂਡਿੰਗ ਟੌਪਿਕ
Advertisement