Stray dogs | ਅਵਾਰਾ ਕੁੱਤਿਆਂ ਨੇ ਬੱਚੇ ਅਤੇ ਮਹਿਲਾਵਾਂ ਨੂੰ ਨੋਚਿਆ,15 ਦਿਨਾਂ ਵਿੱਚ 4 ਮਾਮਲੇ, ਇੱਕ ਮੌ+ਤ
Stray dogs | ਅਵਾਰਾ ਕੁੱਤਿਆਂ ਨੇ ਬੱਚੇ ਅਤੇ ਮਹਿਲਾਵਾਂ ਨੂੰ ਨੋਚਿਆ,15 ਦਿਨਾਂ ਵਿੱਚ 4 ਮਾਮਲੇ, ਇੱਕ ਮੌ+ਤ
#Straydogs #Boy #Kapurthala #Sultanpurlodhi #Punjab #abpsanjha #abplive
ਸੁਲਤਾਨਪੁਰ ਲੋਧੀ ਦੇ ਪਿੰਡ ਪੱਸਣ ਕਦੀਮ ਦੇ ਲੋਕ ਅਵਾਰਾ ਕੁੱਤਿਆਂ ਤੋਂ ਡਰੇ ਹੋਏ ਹਨ, 15 ਦਿਨਾਂ ਵਿੱਚ 4 ਮਾਮਲੇ ਆ ਗਏ ਨੇ, ਕੁੱਤਿਆਂ ਨੇ ਪਹਿਲਾਂ ਇੱਕ ਬੱਚੇ ਨੂੰ ਨੋਚਿਆ ਅਤੇ ਫਿਰ ਮਹਿਲਾ ਨੂੰ ਅਤੇ ਇਹ ਦਹਿਸ਼ਤ ਵੱਧਦੀ ਹੀ ਜਾ ਰਹੀ ਹੈ, ਅਤੇ ਇੰਨਾਂ ਕੁੱਤਿਆਂ ਦਾ ਸ਼ਿਕਾਰ ਹੋਏ ਨੇ ਪਰਵਾਸੀ ਪਰਿਵਾਰ, ਅੱਸੂ ਕੁਮਾਰ ਨਾਮ ਦੇ ਬੱਚੇ ਨੂੰ ਵੀ ਅਵਾਰਾ ਕੁੱਤਿਆਂ ਵੱਲੋਂ ਨੋਚ ਨੋਚ ਕੇ ਖਾ ਲਿਆ ਗਿਆ ਸੀ , ਇਲਾਜ ਦੌਰਾਨ ਉਸ ਦੀ ਮੌ+ਤ ਹੋ ਗਈ, ਜਦੋਂ ਕਿ ਪਿੰਕੀ ਦੇਵੀ ਸਿਵਿਲ ਹਸਪਤਾਲ ਕਪੂਰਥਲਾ ਵਿਖੇ ਇਲਾਜ ਕਰਵਾ ਰਹੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਗਾਈ ਹੈ |

















