ਪੜਚੋਲ ਕਰੋ
Breaking : ਕੈਪਟਨ ਨੇ ਨਵਜੋਤ ਸਿੰਘ ਸਿੱਧੂ ਨੂੰ ਬੁਲਾਇਆ ਲੰਚ ‘ਤੇ
ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਲੰਚ ‘ਤੇ ਬੁਲਾਇਆ.ਕੈਪਟਨ ਨੇ ਸਿੱਧੂ ਨੂੰ 25 ਨਵੰਬਰ ਬੁੱਧਵਾਰ ਨੂੰ ਲੰਚ ‘ਤੇ ਸੱਦਿਆ.ਖਾਣੇ ਦੌਰਾਨ ਸੂਬਾਈ ਅਤੇ ਕੌਮੀ ਸਿਆਸਤ ‘ਤੇ ਚਰਚਾ ਮੁਮਕਿਨ.ਕੈਪਟਨ ਦੇ ਸਿਆਸੀ ਸਲਾਹਕਾਰ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ
ਹੋਰ ਵੇਖੋ






















