ਪੜਚੋਲ ਕਰੋ
Breaking- Corona ਸੰਕਟ ਦੌਰਾਨ ਪੰਜਾਬ ਸਰਕਾਰ ਦੇ ਨਵੇਂ ਨਿਯਮ, ਨਾਈਟ ਕਰਫਿਊ ਦਾ ਬਦਲਿਆ ਸਮਾਂ
ਪੰਜਾਬ 'ਚ ਮੁੜ ਨਾਈਟ ਕਰਫਿਊ ਦਾ ਬਦਲਿਆ ਸਮਾਂ, ਹੁਣ ਰਾਤ 9.30 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਗੇਗਾ। ਦੁਕਾਨਾਂ ਬੰਦ ਕਰਨਾ ਦਾ ਸਮਾਂ ਰਾਤ 9 ਵਜੇ ਕੀਤਾ ਗਿਆ। ਹੋਟਲ, ਰੈਸਟੋਰੈਂਟ ਤੇ ਜ਼ਰੂਰੀ ਸਮਾਨ ਦੀਆਂ ਦੁਕਾਨਾਂ 7 ਦਿਨ ਖੁੱਲ੍ਹਣਗੀਆਂ ਤੇ ਸਿਰਫ ਗੈਰ-ਜ਼ਰੂਰੀ ਸਮਾਨ ਦੀਆਂ ਦੁਕਾਨਾਂ ਐਤਵਾਰ ਰਹਿਣਗੀਆਂ ਬੰਦ।
ਪੰਜਾਬ
Congress Protest 'ਇਹ ਗੰਦਾ ਪਾਣੀ ਪੀ ਕੇ ਦਿਖਾਉਣ' ਹਰਦਿਆਲ ਕੰਬੋਜ ਦਾ ਤਿੱਖਾ ਵਾਰ!
ਹੋਰ ਵੇਖੋ











