ਪੜਚੋਲ ਕਰੋ
Breaking : ਪਟਿਆਲਾ ਦੇ 3 ਸਕੂਲਾਂ ‘ਤੇ ਕੋਰੋਨਾ ਦਾ ਖ਼ਤਰਾ
ਪਟਿਆਲਾ ਦੇ 3 ਸਕੂਲਾਂ ‘ਤੇ ਕੋਰੋਨਾ ਦਾ ਖ਼ਤਰਾ
ਸਰਕਾਰੀ ਸਕੂਲ ਤ੍ਰਿਪੜੀ 'ਚ 3 ਅਧਿਆਪਕ ਕੋਰੋਨਾ ਪੌਜ਼ੀਟਿਵ
ਸਕੂਲ ਨੂੰ 48 ਘੰਟਿਆਂ ਲਈ ਬੰਦ ਕਰਨ ਦੇ ਆਦੇਸ਼
ਪਟਿਆਲਾ ਜ਼ਿਲ੍ਹੇ ਦੇ 6 ਵਿਦਿਆਰਥੀ ਅਤੇ 51 ਅਧਿਆਪਕ ਪੌਜ਼ੀਟਿਵ
ਸਰਕਾਰੀ ਸਕੂਲ ਨੋਗਾਵਾਂ ‘ਚ 3 ਅਧਿਆਪਕ ਪੌਜ਼ੀਟਿਵ
ਸਰਕਾਰੀ ਸਕੂਲ ਘੱਗਾ ਅਤੇ ਅਲੂਣਾ 'ਚ 1-1 ਅਧਿਆਪਕ ਪੌਜ਼ੀਟਵ
ਹੋਰ ਵੇਖੋ



















