ਪੜਚੋਲ ਕਰੋ
Breaking - ਕਿਸਾਨ ਜਥੇਬੰਦੀਆਂ ਨੇ Captain ਦਾ ਮੰਤਰੀ Gurpreet Kangar ਘੇਰਿਆ
ਖੇਤੀ ਕਾਨੂੰਨ ਨੂੰ ਲੈ ਕੇ ਬਰਨਾਲਾ ਦੇ ਪਿੰਡ ਰਾਏਸਰ ਵਿੱਚ ਕਿਸਾਨ ਜਥੇਬੰਦੀਆਂ ਨੇ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦਾ ਘਿਰਾਉ ਕੀਤਾ, ਗੁਰਪ੍ਰੀਤ ਕਾਂਗੜ ਖੇਡ ਸਟੇਡੀਅਮ ਦਾ ਉਦਘਾਟਨ ਕਰਨ ਪਹੁੰਚੇ ਸਨ, ਕਿਸਾਨਾਂ ਨੇ ਸਾਰਕਾਰੀ ਸਕੂਲ ਦੇ ਬਾਹਰ ਧਰਨਾ ਮਾਰ ਦਿੱਤਾ, ਪੁਲਿਸ ਕਿਸਾਨਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ
ਹੋਰ ਵੇਖੋ





















