ਪੜਚੋਲ ਕਰੋ
BSF ਨੇ ਝੋਨੇ ਦੀ ਫਸਲ ਲਈ ਫੈਸਿੰਗ ਦੇ ਗੇਟ ਖੁੱਲਣ ਦਾ ਸਮਾਂ ਬਦਲਿਆ
BSF ਨੇ ਝੋਨੇ ਦੀ ਫਸਲ ਲਈ ਫੈਸਿੰਗ ਦੇ ਗੇਟ ਖੁੱਲਣ ਦਾ ਸਮਾਂ ਬਦਲਿਆ
ਭਾਰਤ ਪਾਕਿਸਤਾਨ ਸਰਹਦ ਤੇ ਕਿਸਾਨਾਂ ਦੇ ਨਾਲ ਬੀਐਸਐਫ ਨੇ ਕੀਤੀ ਬੈਠਕ
ਝੋਨੇ ਦੀ ਲਵਾਈ ਲਈ ਵਧਾਇਆ ਗਿਆ ਸਮਾਂ
ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ ਖੁਲਣਗੇ ਫੈਸਿੰਗ ਦੇ ਗੇਟ
ਫਾਜਿਲਕਾ ਦੇ ਭਾਰਤ ਪਾਕਿਸਤਾਨ ਸਰਹਦ ਤੇ ਸਾਦਕੀ ਚੋਕੀ ਤੇ ਝੋਨੇ ਦੀ ਲਵਾਈ ਸੀਜਨ ਦੀ ਸ਼ੁਰੂਆਤ ਨੂੰ ਲੈ ਕੇ ਬੀਐਸਐਫ ਦੀ 55 ਬਟਾਲੀਅਨ ਵਲੋ ਕਿਸਾਨਾ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ । ਜਿਸ ਵਿਚ ਕਿਸਨਾ ਆਪਣੀਆਂ ਸਮਸਿਆਵਾ ਦਸੀਆਂ । ਕਿਸਾਨਾ ਦੀ ਮੁਖ ਮੰਗ ਦਾ ਹਲ ਕਰਦੇ ਹੋਏ ਭਾਰਤ ਪਾਕਿਸਤਾਨ ਸਰਹਦ ਦੇ ਵਿਚ ਲਗੇ ਫੈਸਿੰਗ ਗੇਟ ਨੂੰ ਸਵੇਰੇ 8 ਵਜੇ ਤੋ ਸ਼ਾਮ 6 ਵਜੇ ਤਕ ਖੋਲਨ ਦਾ ਫੈਸਲਾ ਲਿਆ ਗਿਆ ਹੈ । ਤਾਕਿ ਕਿਸਾਨਾਂ ਨੂੰ ਫੈਂਸਿੰਗ ਪਾਰ ਖੇਤਾਂ ਵਿੱਚ ਝੋਨੇ ਦੀ ਫਸਲ ਲਾਉਣ ਚ ਦਿਕਤ ਪੇਸ਼ ਨਾ ਆਏ...
ਹੋਰ ਵੇਖੋ






















