ਪੜਚੋਲ ਕਰੋ
Advertisement
ਜ਼ਮੀਨ ਦੇ ਝਗੜੇ 'ਚ ਚੱਲੀਆਂ ਗੋਲੀਆਂ,1 ਵਿਅਕਤੀ ਦਾ ਕੀਤਾ ਕਤਲ
ਤਰਨਤਾਰਨ ਦੇ ਮੁੰਡਾ ਪਿੰਡ ਵਿਖੇ ਜ਼ਮੀਨ ਦੇ ਝਗੜੇ 'ਚ ਚੱਲੀਆਂ ਗੋਲੀਆਂ
ਇੱਕ ਵਿਅਕਤੀ ਦਾ ਕੀਤਾ ਕਤਲ,1 ਜ਼ਖ਼ਮੀ
40 ਸਾਲਾਂ ਸਤਬੀਰ ਸਿੰਘ ਦਾ ਕਤਲ
ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ
ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ
ਤਰਨਤਾਰਨ ਦੇ ਮੁੰਡਾ ਪਿੰਡ ਵਿਖੇ ਜ਼ਮੀਨ ਦੇ ਝਗੜੇ ਕਾਰਨ ਦੋ ਧਿਰਾਂ ਵਿਚਕਾਰ ਹੋਇਆ ਝਗੜਾ,,ਇਹ ਝਗੜਾ ਇਨ੍ਹਾ ਵਧਿਆ ਕਿ ਇਕ ਧਿਰ ਵੱਲੋਂ ਗੋਲੀਆਂ ਚਲਾ ਦਿੱਤੀਆ ਗਈਆਂ ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ,,,,1 ਜ਼ਖ਼ਮੀ ਹੋ ਗਿਆ .........ਦੂਸਰੀ ਧਿਰ ਦਾ ਵੀ ਇੱਕ ਵਿਅਕਤੀ ਜ਼ਖ਼ਮੀ ਦੱਸਿਆ ਜਾ ਰਿਹਾ ਹੈ ,,,, 40 ਸਾਲਾਂ ਸਤਬੀਰ ਸਿੰਘ ਇਸ ਜਮੀਨ ਦੇ ਵਿਵਾਦ ਚ ਆਪਣੀ ਜਾਨ ਗੁਆ ਬੈਠਾ ਹੈ..ਪਰਿਵਾਰ ਦਾ ਰੋ ਰੋ ਬੁਰਾ ਹਾਲ ਹੈ...........
ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ,,, ਸਤਬੀਰ ਆਪਣੇ ਪਿੱਛੇ ਪਤਨੀ ਤੇ ਇੱਕ 12 ਸਾਲ ਦਾ ਬੱਚਾ ਅਤੇ ਬਜੁਰਗ ਮਾਂ ਬਾਪ ਛੱਡ ਗਿਆ ਹੈ..
ਪੰਜਾਬ
ਕਿਸਾਨ ਅੰਦੋਲਨ ਬਾਰੇ ਹਰਜੀਤ ਗਰੇਵਾਲ ਦਾ ਵੱਡਾ ਬਿਆਨ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲੁਧਿਆਣਾ
ਪਾਲੀਵੁੱਡ
ਪੰਜਾਬ
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement