ਪੜਚੋਲ ਕਰੋ
Fateh Kit Scam: ਕੈਪਟਨ ਸਰਕਾਰ ਘੁਟਾਲਿਆਂ ਦੀ ਸਰਕਾਰ, ਸੁਣੋ-Bhagwant Mann ਦੇ ਕੈਪਟਨ 'ਤੇ ਤਿੱਖੇ ਵਾਰ
AAP ਦਾ Captain ਸਰਕਾਰ ਤੇ ਇੱਕ ਹੋਰ ਵੱਡਾ ਇਲਜ਼ਾਮ, Vaccine Scam ਤੋਂ ਬਾਅਦ Fateh Kit ਘੁਟਾਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ,AAP ਨੇ ਸਿਹਤ ਮੰਤਰੀ Balbir Sidhu ਦਾ ਮੰਗਿਆ ਅਸਤੀਫ਼ਾ , ਸਹੂਲਤਾਂ ਦੇਣ ਦੀ ਥਾਂ ਭ੍ਰਿਸ਼ਟਾਚਾਰ ਕਰ ਰਹੀ ਕੈਪਟਨ ਸਰਕਾਰ , ਟੈਂਡਰ ਵਾਲੀ ਇੱਕ ਕੰਪਨੀ ਕੋਲ ਲਾਇਸੈਂਸ ਹੀ ਨਹੀਂ'
ਹੋਰ ਵੇਖੋ





















