ਪੜਚੋਲ ਕਰੋ
Advertisement
ਕੋਠੀ ਨੰਬਰ 47 'ਚੋਂ ਗਾਇਬ ਹੋਏ ਸਾਮਾਨ ਬਾਰੇ ਬੋਲੇ ਸਾਬਕਾ ਮੰਤਰੀ; ਕਿਹਾ- "ਸਾਮਾਨ ਚੁੱਕਿਆ ਨਹੀਂ ਖਰੀਦੀਆ ਸੀ"
ਪੰਜਾਬ ਸਰਕਾਰ ਦੀ ਕੋਠੀ ਨੰਬਰ 47 ਚਰਚਾ ਦਾ ਵਿਸ਼ਾ ਹੈ। ਕਿਉਂਕਿ ਪੁਰਾਣੇ ਕੈਬਨਿਟ ਮੰਤਰੀ ਇਸ ਕੋਠੀ ਵਿਚ ਰਹਿੰਦੇ ਸੀ ਤੇ ਵਜ਼ਾਰਤ ਬਦਲਣ ਮਗਰੋਂ ਜਦੋਂ ਉਨ੍ਹਾਂ ਵੱਲੋਂ ਇਹ ਕੋਠੀ ਛੱਡੀ ਗਈ ਤਾਂ ਇਕ ਚਿੱਠੀ ਵਾਇਰਲ ਹੋਈ ਜਿਸ ਵਿਚ ਲਿਖਿਆ ਗਿਆ ਸੀ ਕਿ ਕੋਠੀ ਵਿਚੋਂ ਕੁਝ ਸਾਮਾਨ ਗਾਇਬ ਹੈ। ਇਸ ਸਬੰਧੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਅ ਜੀਤ ਸਿੰਘ ਵੱਲੋਂ ਕਿਹਾ ਗਿਆ ਕਿ ਮਨਪ੍ਰੀਤ ਬਾਦਲ ਜਦੋਂ ਸੱਤਾ ਵਿਚ ਸਨ ਤਾਂ ਉਨ੍ਹਾਂ ਕੋਲੋਂ ਪੈਸੇ ਖਰਚ ਕਰ ਕੇ ਇਹ ਸਾਮਾਨ 1 ਲੱਖ 60 ਹਜ਼ਾਰ ਖਰਚ ਕੇ ਬਣਾਇਆ ਸੀ ਤੇ ਹੁਣ ਜਦੋਂ ਉਨ੍ਹਾਂ ਨੇ ਕੋਠੀ ਛੱਡੀ ਤਾਂ ਉਨ੍ਹਾਂ ਨੇ ਇਹ ਸਾਮਾਨ ਖਰੀਦ ਲਿਆ ਸੀ। ਮਨਪ੍ਰੀਤ ਬਾਦਲ ਨੇ ਜਵਾਬ ਦਿੰਦਿਆ ਕਿਹਾ ਕਿ ਉਨ੍ਹਾਂ ਨੇ ਸਾਮਾਨ ਚੁੱਕਿਆ ਨਹੀਂ ਸਗੋਂ ਖਰੀਦ ਲਿਆ ਸੀ।
Tags :
Manpreet Singh Badal Punjabi News Sukhpal Singh Khehra ABP News Abp Sanjha Punjab Update Punjabi Khabran Punjabi News Live Punjab Breaking News ABP Sanjha Latest News ABP Sanjha News Update ਏਬੀਪੀ ਸਾਂਝਾ ਪੰਜਾਬੀ ਖ਼ਬਰਾਂ Latest News In Punjabi ਪੰਜਾਬ ਅਪਡੇਟ Latest Punjab Updates ABP Sanjha Latest Breaking Ex Cabinet Minister Punjabi Govermentਪੰਜਾਬ
Dera Baba Nanak | Sukhjinder Randhawa ਦੇ ਪੁੱਤਰ ਉਦੇਵੀਰ ਰੰਧਾਵਾ ਨੇ ਚੋਣਾ ਦੀ ਜਿੱਤ ਦਾ ਫਾਰਮੁਲਾ ਦਸਿਆ|
ਹੋਰ ਵੇਖੋ
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਅਪਰਾਧ
ਵਿਸ਼ਵ
Advertisement
Advertisement
ਟ੍ਰੈਂਡਿੰਗ ਟੌਪਿਕ
Advertisement