ਪੜਚੋਲ ਕਰੋ
ਚੰਡੀਗੜ੍ਹ 'ਚ ਕੋਕੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ
ਚੰਡੀਗੜ੍ਹ 'ਚ ਕੋਕੀਨ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਬਰਾਮਦ
ਕੋਰੀਅਰ ਦੇ ਜ਼ਰੀਏ ਔਸਟ੍ਰੇਲੀਆ ਭੇਜੀ ਜਾ ਰਹੀ ਸੀ ਖੇਪ
ਚੰਡੀਗੜ੍ਹ ਪੁਲਿਸ ਨੇ ਬਰਾਮਦ ਕੀਤੀ 10 ਕਿਲੋ ਕੋਕੀਨ
ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀ ਹੁਣ ਤੱਕ ਦੀ ਵੱਡੀ ਬਰਾਮਦਗੀ
ਚੇਨੱਈ ਤੋਂ 10 ਕਿਲੋ ਕੋਕੀਨ ਦਾ ਕੋਰੀਅਰ ਰਾਹੀਂ ਚੰਡੀਗੜ੍ਹ
ਇੰਟਰਨੈਸ਼ਨਲ ਬਾਜ਼ਾਰ 'ਚ ਕਰੋੜਾਂ ਰੁਪਏ ਕੀਮਤ
ਚੇਨੱਈ ਦਾ ਅਸ਼ਫਾਕ ਰਹਿਮਾਨ ਨਾਮ ਦਾ ਵਿਅਕਤੀ ਗ੍ਰਿਫ਼ਤਾਰ
ਚੇਨੱਈ ਪੁਲਿਸ ਦੇ ਸੰਪਰਕ 'ਚ ਚੰਡੀਗੜ੍ਹ ਪੁ
ਹੋਰ ਵੇਖੋ






















