ਪੜਚੋਲ ਕਰੋ
ਨਵਾਂਸ਼ਹਿਰ ‘ਚ ਬੀਜੇਪੀ ਵਰਕਰਾਂ ਤੇ ਕਿਸਾਨਾਂ 'ਚ ਹੱਥੋਪਾਈ
ਬੀਜੇਪੀ ਵਰਕਰਾਂ ਅਤੇ ਕਿਸਾਨਾਂ ਦਰਮਿਆਨ ਹੋਈ ਹੱਥੋਪਾਈ .ਨਵਾਂਸ਼ਹਿਰ ‘ਚ ਅੰਬੇਦਕਰ ਚੌਕ ‘ਚ ਹੋਈ ਝੜਪ
ਬੀਜੇਪੀ ਦੀ ਮਹਿਲਾ ਵਰਕਰ ਦੇ ਹੱਥ 'ਤੇ ਵੱਜੀ ਸੱਟ.ਬੀਜੇਪੀ ਨੇ ਜਲੰਧਰ ਤੋਂ ਚੰਡੀਗੜ੍ਹ ਤੱਕ ਮਾਰਚ ਕੱਢਣਾ ਦਾ ਕੀਤਾ ਸੀ ਐਲਾਨ .ਮਾਰਚ ਦੀ ਸ਼ੁਰੂਆਤ ਵੇਲੇ ਹੀ ਬੀਜੇਪੀ ਲੀਡਰ ਲਏ ਗਏ ਸਨ ਹਿਰਾਸਤ ‘ਚ

ਹੋਰ ਵੇਖੋ