ਪੜਚੋਲ ਕਰੋ
ਰਾਜਪੁਰਾ ਤਹਿਸੀਲ 'ਚ ਪਹੁੰਚੇ ਸੀਐਮ ਭਗਵੰਤ ਮਾਨ, ਅਫਸਰਾਂ ਨੂੰ ਪਈਆਂ ਭਾਜੜਾਂ
ਰਾਜਪੁਰਾ ਤਹਿਸੀਲ 'ਚ ਪਹੁੰਚੇ ਸੀਐਮ ਭਗਵੰਤ ਮਾਨ, ਅਫਸਰਾਂ ਨੂੰ ਪਈਆਂ ਭਾਜੜਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਰਾਜਪੁਰਾ ਤਹਿਸੀਲ ਦੇ ਵਿੱਚ ਅਚਨਚੇਤ ਦੌਰਾ ਕੀਤਾ ਗਿਆ..
ਤਹਿਸੀਲ ਕੰਪਲੈਕਸ ਦੇ ਵਿੱਚ ਲੱਗੀ ਲਿਫਟ ਦਾ ਬਕਾਇਆ ਬਿੱਲ ਨਾ ਭਰੇ ਜਾਣ ਕਾਰਨ ਪਿਛਲੇ ਲੰਮੇ ਸਮੇਂ ਤੋਂ ਬੰਦ ਪਈ ਲਿਫਟ ਨੂੰ ਤੁਰੰਤ ਚਲਾਣ ਦੇ ਦਿੱਤੇ ਆਦੇਸ਼...
ਮੌਕੇ ਤੇ ਹੀ ਅਧਿਕਾਰੀਆਂ ਨੂੰ ਕਹਿ ਕੇ 20 ਤੋਂ 25 ਲੱਖ ਰੁਪਏ ਦਾ ਬਕਾਇਆ ਬਿੱਲ ਨੂੰ ਭਰਨ ਦੇ ਦਿੱਤੇ ਨੇ ਆਦੇਸ਼...
ਮੁਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਉਨਾ ਨਾਲ ਸੈਲਫੀਆਂ ਵੀ ਕਰਾਈਆਂ ।
ਮੀਡੀਆ ਨਾਲ ਗਲ ਕਰਦੇ ਹੋਏ ਸੀਐਮ ਮਾਨ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ ਹਰ ਸਹੁਲਤ ਦੇਣ ਲਈ ਵਚਨਬੱਧ ਹੈ ।
Tags :
BHAGWANT MANNਹੋਰ ਵੇਖੋ






















