ਨਸ਼ਿਆਂ ਖ਼ਿਲਾਫ਼ CM ਮਾਨ ਦਾ ਵੱਡਾ ਐਕਸ਼ਨ! ਜ਼ਿਲ੍ਹਿਆਂ ਦੇ DC ਅਤੇ SSP ਨਾਲ ਮੀਟਿੰਗ,
ਨਸ਼ਿਆਂ ਨੂੰ ਲੈ ਕੇ ਪੰਜਾਬ ਸਰਕਾਰ ਐਕਸ਼ਨ ਮੋੜ ਦੇ ਵਿੱਚ ਨਜ਼ਰ ਆ ਰਹੀ ਹੈ। ਪਿਛਲੇ ਦਿਨਾਂ ਤੋਂ ਹੀ ਨਸ਼ਾ ਤਸਕਰਾਂ ਦੇ ਘਰਾਂ ਨੂੰ ਬੁਲਡੋਜ਼ਰ ਦੇ ਨਾਲ ਢਾਇਆ ਜਾ ਰਿਹਾ ਹੈ ਤੇ ਅੱਜ ਇੱਕ ਹੋਰ ਵੱਡਾ ਬਿਆਨ ਸਾਹਮਣੇ ਆਇਆ ਹੈ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਜਿੱਥੇ ਉਹ ਕਹਿੰਦੇ ਨਜ਼ਰ ਆਏ ਨੇ ਕਿ ਅਕਾਲੀ ਬੀਜੇਪੀ ਨੇ ਤਾਂ ਨਸ਼ੇ ਦੀ ਸ਼ੁਰੂਆਤ ਕੀਤੀ ਸੀ ਪਰ ਆਪ ਹੁਣ ਉਸਦਾ ਅੰਤ ਕਰੇਗੀ। ਪਿਛਲੇ ਸਮਿਆਂ ਦੇ ਵਿੱਚ ਪੰਜਾਬ ਪੀਰਾਂ ਫਕੀਰਾਂ ਦੀ ਇਸ ਧਰਤੀ ਦੇ ਉੱਪਰ ਪੰਜ ਦਰਿਆਵਾਂ ਦੀ ਧਰਤੀ ਦੇ ਉੱਪਰ ਜਿਸ ਤਰੀਕੇ ਦੇ ਨਾਲ ਇਹ ਇਹ ਜ਼ਹਿਰ ਦੇ ਦਰਿਆ ਬਗਣੇ ਸ਼ੁਰੂ ਹੋਏ 2007 ਤੋਂ ਲੈ ਕੇ ਜਦ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ ਤੇ ਉਸ ਸਮੇਂ ਤੁਹਾਡੇ ਧਿਆਨ ਦੇ ਵਿੱਚ ਹੋਏਗਾ ਇਹਨੂੰ ਇਹਦਾ ਸ਼ੁਰੂਆਤ ਹੈ ਜਿਹੜੀ ਉਸ ਸਮੇਂ ਸ਼ੁਰੂ ਹੋਈ ਨਹੀਂ ਉਸ ਤੋਂ ਪਹਿਲਾਂ ਕਦੇ ਕਿਸੇ ਨੇ ਚਿੱਟਾ ਕਦੇ ਕਿਸੇ ਨੇ ਜੋ ਸਿੰਥੈਟਿਕ ਡਰਗਜ ਇਹਨਾਂ ਚੀਜ਼ਾਂ ਦਾ ਕਦੇ ਜ਼ਹਿਰ ਹੈ ਜਿਹੜਾ ਉਹ ਵੱਧਦਾ ਗਿਆ। ਉਸ ਤੋਂ ਬਾਅਦ ਉਸ ਤੋਂ ਬਾਅਦ 2017 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਦਿੱਤਾ ਕਾਂਗਰਸ ਪਾਰਟੀ ਨੂੰ ਤੇ ਕਾਂਗਰਸ ਪਾਰਟੀ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ ਨੂੰ ਤਲਵੰਡੀ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਪਰ ਮੱਥੇ ਨਾਲ ਲਾ ਕੇ ਕਿਹਾ ਸੀ ਕਿ ਮੈਂ ਚਾਰ ਹਫਤਿਆਂ ਦੇ ਵਿੱਚ ਨਸ਼ਿਆਂ ਦੇ ਕੋਹੜ ਨੂੰ ਖਤਮ ਕਰ ਦੂੰਗਾ। ਨਸ਼ਿਆਂ ਦੇ ਕੋਹੜ ਨੂੰ ਖਤਮ ਦਾ ਕੀ ਕਰਨਾ ਸੀਗਾ ਉਹਨਾਂ ਦੀ ਸੀ ਨਿਰੰਜਨ ਸਿੰਘ ਉਹਨਾਂ ਨੇ ਆਨ ਰਿਕਾਰਡ ਕਿਹਾ ਕਿ ਉਸ ਸਮੇਂ ਜੋ 130 ਮੌਤਾਂ ਹੋਈਆਂ ਸੀਗੀਆਂ ਤਰਨ ਤਾਰਨ ਦੇ ਵਿੱਚ ਇਲਿਸਿਟ ਸ਼ਰਾਬ ਕਰਕੇ ਕੋਵਿਡ ਦੇ ਸਮੇਂ ਦੌਰਾਨ ਉਸ ਦੇ ਵਿੱਚ ਉਸ ਸਮੇਂ ਦੀ ਸਰਕਾਰ ਦੇ ਇੱਕ ਮੰਤਰੀ 10 ਐਮਐਲਏ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਟਰੀ ਦੇ ਖਾਸਮ ਖਾਸ ਲੋਕ ਨੇ ਜਿਹੜੇ ਉਹ ਇਨਵੋਲਵਡ ਸੀਗੇ। ਸੋ ਇਨਾ ਇਹਨਾਂ ਤੱਥਾਂ ਤੋਂ ਇਹਨਾਂ ਬਿਆਨਾਂ ਤੋਂ ਸਪਸ਼ਟ ਜਾਹਿਰ ਹੋ ਜਾਂਦਾ ਕਿ ਜੇ ਅੱਜ ਪੰਜਾਬ






















