Farmer Protest| ਹਰ 30-40 ਕਿਲੋਮੀਟਰ 'ਤੇ ਬੈਰੀਕੇਡਿੰਗ, ਦਿੱਲੀ ਦੇ ਰਾਹਾਂ 'ਤੇ ਲੋਕ ਪਰੇਸ਼ਾਨ
Farmer Protest| ਹਰ 30-40 ਕਿਲੋਮੀਟਰ 'ਤੇ ਬੈਰੀਕੇਡਿੰਗ, ਦਿੱਲੀ ਦੇ ਰਾਹਾਂ 'ਤੇ ਲੋਕ ਪਰੇਸ਼ਾਨ
#FarmerProtest #FarmerProtest2024 #Haryana #Delhi #Police #Punjab
#Delhichalo #shambhuborder #Farmers #Protest #sarwansinghpandher #piyushgoyal #arjunmunda #kuldeepdhaliwal #cmmann #bjp #pmmodi #delhichalo #farmersprotest2024 #delhiFarmersprotest #patilapolice #haryanapoliceupdate #abpsanjha
ਗੱਡੀਆਂ ਦਾ ਲੰਬਾ ਕਾਫਿਲਾ, ਇਹ ਗੱਡੀਆਂ ਦਿੱਲੀ ਵਿੱਚ ਵੜਣਾ ਚਾਹੁੰਦੀਆਂ ਨੇ ਪਰ ਕਿਸਾਨ ਅੰਦੋਲਨ ਦਾ ਅਸਰ ਹੈ ਕਿ ਕਤਾਰਾਂ ਹੀ ਕਤਾਰਾਂ ਨਜ਼ਰ ਆ ਰਹੀਆਂ ਨੇ ਇਹ ਤਸਵੀਰਾਂ ਕਰਨਾਲ GT ਰੋਡ ਦੀਆਂ ਨੇ, ਗ੍ਰੈਂਡ ਟਰੰਕ ਰੋਡ 'ਤੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਹਨ,ਕਿਸਾਨ ਪੰਜਾਬ ਤੋਂ ਦਿੱਲੀ ਜਾਣਾ ਚਾਹੁੰਦੇ ਹਨ,ਵੈਸੇ ਹਜ਼ਾਰਾਂ ਕਿਸਾਨਾਂ ਦੇ ਲਈ ਰਾਜਧਾਨੀ ਪਹੁੰਚਣਾ ਵੀ ਕੋਈ ਅਸਾਨ ਗੱਲ ਨਹੀਂ,ਪੰਜਾਬ-ਹਰਿਆਣਾ ਦੇ ਸ਼ੰਭੂ ਬੌਰਡਰ 'ਤੇ ਪੁਲਿਸ ਨੇ ਕਈ ਲੇਅਰ ਸਿਕਿਓਰਿਟੀ ਕੀਤੀ,ਅੰਬਾਲਾ ਤੋਂ ਦਿੱਲੀ ਤੱਕ ਕਿਸਾਨਾਂ ਨੇ 200 ਕਿੱਲੋਮੀਟਰ ਦੀ ਦੂਰੀ ਤੈਅ ਕਰਨੀ ਹੋਵੇਗੀ,ਇਸੇ ਦਰਮਿਆਨ ਹਰ 30 ਤੋਂ 40 ਕਿੱਲੋਮੀਟਰ ਦੀ ਦੂਰੀ ਪੁਲਿਸ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਇੰਤਜ਼ਾਮ ਕੀਤੇ ਗਏ ਹਨ, पंजाब की तरफ से आने वाले किसानों का पहला पड़ाव शंभू और खनौरी ਹੈ ਜਿੱਥੇ ਪੁਲਿਸ ਨੇ ਕਰੜੀ ਬੈਰੀਕੇਡਿੰਗ ਕੀਤੀ ਹੈ, ਪਰ ਕਿਸਾਨ ਬਜ਼ਿੱਦ ਨੇ ਕਿ ਜੇਕਰ ਸਰਕਾਰ ਨਾ ਮੰਨੀ ਤਾਂ ਉਹ ਦਿੱਲੀ ਜਾਣਗੇ |