ਪੜਚੋਲ ਕਰੋ
Corona ਨੇ ਇਸ ਕਾਰੋਬਾਰ ਦੇ ਲੋਕਾਂ ਦਾ ਵੀ ਕੰਮ ਕੀਤਾ ਠੱਪ, ਸਰਕਾਰ ਤੋਂ ਲਾਈ ਗੁਹਾਰ
ਕੋਰੋਨਾ ਦੀ ਮਾਰ ਝੇਲ ਰਹੇ ਵਿਆਹ ਪੈਲੇਸ, ਟੇਂਟ ਹਾਉਸ, ਡੀਜੇ, ਲਾਇਟਿੰਗ ਤੇ ਫੋਟੋਗਰਾਫਰ ਯੂਨੀਅਨਾਂ ਨੇ ਅੱਜ ਗੁਰਦਾਸਪੁਰ ਵਿੱਚ ਇਕੱਠੇ ਹੋਕੇ ਪੰਜਾਬ ਸਰਕਾਰ ਵਲੋਂ ਮੰਗ ਕੀਤੀ ਕਿ ਲਾਕਡਾਉਨ ਵਿੱਚ ਸਾਰੇ ਵਰਗਾਂ ਨੂੰ ਕੰਮ ਕਰਨ ਲਈ ਰਿਆਇਤ ਦਿੱਤੀ ਗਈ ਹੈ ਤਾਂ ਵਿਆਹ ਪੈਲੇਸ ਨੂੰ ਜੋ ਰਿਆਇਤ ਦਿੱਤੀ ਗਈ ਹੈ ਉਸ ਵਿੱਚ ਵਾਧਾ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਦਿੱਤੀ ਗਈ ਰਿਆਇਤਾਂ ਨਾਲ ਉਨ੍ਹਾਂ ਨੂੰ ਕਾਫ਼ੀ ਆਰਥਕ ਨੁਕਸਾਨ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਰਿਆਇਤ ਵਿੱਚ ਵਾਧਾ ਨਹੀ ਕੀਤਾ ਤਾਂ ਉਹ ਮਜਬੂਰਨ ਰੋਸ਼ ਪ੍ਰਦਰਸ਼ਨਾਂ ਲਈ ਸੜਕਾਂ ਉੱਤੇ ਉਤਰਣਗੇ ਅਤੇ 16 ਸਤੰਬਰ ਨੂੰ ਗੁਰਦਾਸਪੁਰ ਵਿੱਚ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਣਗੇ।
ਪੰਜਾਬ
Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!
ਹੋਰ ਵੇਖੋ











