ਪੜਚੋਲ ਕਰੋ
Advertisement
ਡੇਰਾ ਬਾਬਾ ਨਾਨਕ 'ਚ ਫਸਲਾਂ ਲਈ ਤਬਾਹੀ ਬਣਿਆ 'ਹਿਮਾਚਲ' ਦਾ ਪਾਣੀ
ਡੇਰਾ ਬਾਬਾ ਨਾਨਕ ਦੇ ਕਈ ਪਿੰਡਾਂ ‘ਚ ਭਰਿਆ ਪਾਣੀ , ਸੈਂਕੜੇ ਏਕੜ ‘ਚ ਖੜੀ ਝੋਨੇ ਅਤੇ ਕਮਾਦ ਦੀ ਫਸਲ ਬਰਬਾਦ , ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ, ਰਾਵੀ ਦਰਿਆ ਦੇ ਨਾਲ ਲੱਗਦੇ ਖੇਤਾਂ ‘ਚ ਭਰਿਆ ਪਾਣੀ, ਹਿਮਾਚਲ ‘ਚ ਹੋਈ ਭਾਰੀ ਬਾਰਿਸ਼ ਕਰਕੇ ਹਲਾਤ ਹੋਏ ਗੰਭੀਰ, ਲੋਕਾਂ ਨੇ ਦਰਿਆ ਕੰਢੇ ਹੁੰਦੀ ਮਾਈਨਿੰਗ ‘ਤੇ ਚੁੱਕੇ ਸਵਾਲ , ਮਾਈਨਿੰਗ ਕਰਕੇ ਦਰਿਆ ਦੇ ਕਿਨਾਰੇ ਹੋਏ ਖੋਖਲੇ-ਪਿੰਡ ਵਾਸੀ , ਸਰਕਾਰ ਤੋਂ ਪੁਖ਼ਤਾ ਇੰਤਜ਼ਾਮਾਂ ਦੀ ਪਿੰਡ ਵਾਸੀਆਂ ਨੇ ਕੀਤੀ ਮੰਗ; ਘੋਨੇਵਾਲ, ਘਣੀਏ ਕੇ ਬੇਟ, ਗੁਰ ਚੱਕ ਸਣੇ ਕਈ ਪਿੰਡ ਪ੍ਰਭਾਵਿਤ, ਕਈ ਸਾਲਾਂ ਦੀ ਸਰਕਾਰੀ ਅਣਦੇਖੀ ਤੋਂ ਖ਼ਫਾ ਨੇ ਲੋਕ,
ਪੰਜਾਬ
ਚੰਡੀਗੜ ਨੂੰ ਲੈ ਕੇ ਪੰਜਾਬ ਤੇ ਹਰਿਆਣਾ 'ਚ ਖਿਚੋਤਾਣ ਵਧੀ
ਹੋਰ ਵੇਖੋ
Advertisement
ਟਾਪ ਹੈਡਲਾਈਨ
ਲੁਧਿਆਣਾ
ਸਿੱਖਿਆ
ਵਿਸ਼ਵ
ਪੰਜਾਬ
Advertisement
Advertisement
ਟ੍ਰੈਂਡਿੰਗ ਟੌਪਿਕ
Advertisement