ਟੋਲ ਪਲਾਜ਼ਾ 'ਤੇ ਧਰਨੇ ਜਾਰੀ, ਸੰਘਣੀ ਧੁੰਦ 'ਚ ਵੀ ਡਟੇ ਕਿਸਾਨ
ਪੰਜਾਬ ‘ਚ ਜ਼ਿਆਦਾਤਰ ਟੋਲ ਪਲਾਜ਼ਾ ‘ਤੇ ਨਹੀਂ ਵਸੂਲਿਆਂ ਜਾ ਰਿਹਾ ਟੈਕਸ
ਕਿਸਾਨਾਂ ਨੇ ਟੋਲ ਵਧਾਏ ਜਾਣ ਦੇ ਖ਼ਿਲਾਫ ਜਾਰੀ ਰੱਖਿਆ ਹੋਇਆ ਧਰਨਾ
ਕੁਰਾਲੀ ਟੋਲ ਪਲਾਜ਼ਾ ‘ਤੇ ਬਿਨਾਂ ਪਰਚੀ ਦੇ ਲੰਘ ਰਹੇ ਨੇ ਵਾਹਨ
ਕਮਰਸ਼ਿਅਲ ਵਾਹਨਾਂ ਦੇ ਲਈ ਵਧਾਇਆ ਗਿਆ ਟੋਲ-ਅਸਿਸਟੈਂਟ ਟੋਲ ਮੈਨੇਜਰ
ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਇੱਕ ਸਾਲ ਪਹਿਲਾਂ ਬੰਦ ਕੀਤੇ ਸਨ ਟੋਲ ਪਲਾਜ਼ਾ
ਖੇਤੀ ਕਾਨੂੰਨਾਂ ਬਾਅਦ ਹੁਣ ਟੋਲ ਟੈਕਸ ‘ਤੇ ਫਸਿਆ ਪੇਚ
ਪੰਜਾਬ ‘ਚ 15 ਦਸੰਬਰ ਤੋਂ ਟੋਲ ਪਲਾਜ਼ਿਆਂ ਤੋਂ ਧਰਨਾ ਚੁੱਕਣ ਦਾ ਸੀ ਐਲਾਨ
ਉਗਰਾਹਾਂ ਜਥੇਬੰਦੀ ਵੱਲੋਂ ਧਰਨੇ ਨਾ ਚੁੱਕਣ ਦਾ ਕੀਤਾ ਗਿਆ ਐਲਾਨ
ਟੋਲ ਕੰਪਨੀਆਂ ਵੱਲੋਂ ਟੈਕਸ ਵਧਾਏ ਜਾਣ ਦੇ ਵਿਰੋਧ ‘ਚ ਧਰਨਾ ਜਾਰੀ
ਪਹਿਲਾਂ ਵਾਲੇ ਰੇਟ ‘ਤੇ ਹੀ ਟੋਲ ਪਲਾਜ਼ਾ ਖੋਲੇ ਜਾਣ ਦੀ ਮੰਗ
ਅਕਤੂਬਰ 2020 ਤੋਂ ਪੰਜਾਬ, ਹਰਿਆਣਾ ਤੇ ਰਾਜਸਥਾਨ ‘ਚ ਬੰਦ ਸਨ ਪਲਾਜ਼ਾ
ਟੋਲ ਪਲਾਜ਼ਾ ‘ਤੇ ਧਰਨਾ ਹੋਣ ਕਰਕੇ ਇੱਕ ਸਾਲ ਤੋਂ ਟੋਲ ਨਹੀਂ ਦੇ ਰਹੇ ਸਨ ਲੋਕ
ਖੇਤੀ ਕਾਨੂੰਨਾਂ ਦੇ ਵਿਰੋਧ ਵਜੋਂ ਦੇਸ਼ ਭਰ ‘ਚ ਘੇਰੇ ਗਏ ਸਨ ਟੋਲ ਪਲਾਜ਼ਾ
ਪੰਜਾਬ, ਹਰਿਆਣਾ ਅਤੇ ਰਾਜਸਥਾਨ ‘ਚ ਨਜ਼ਰ ਆਇਆ ਵੱਧ ਅਸਰ