Dimpy Dhillon apologies to Raja Warring |ਅਕਾਲੀ ਨੇਤਾ ਡਿੰਪੀ ਢਿਲੋਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਮੰਗੀ ਮੁਆਫੀ
Dimpy Dhillon apologies to Raja Warring |ਅਕਾਲੀ ਨੇਤਾ ਡਿੰਪੀ ਢਿਲੋਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਮੰਗੀ ਮੁਆਫੀ
#Rajawarring #Defamationcase #Dimpydhillon #PPCC #Akalidal #abplive
ਅਕਾਲੀ ਨੇਤਾ ਹਰਦੀਪ ਸਿੰਘ ਡਿੰਪੀ ਢਿਲੋਂ ਨੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੋਂ ਮੁਆਫੀ ਮੰਗੀ ਹੈ |
ਦਰਅਸਲ ਡਿੰਪੀ ਢਿਲੋਂ ਵਲੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ 'ਤੇ ਸ਼ੈਲਰਾਂ ਵਿੱਚ ਘੋਟਾਲਾ ਕਰਨ,ਕਿਸਾਨਾ ਦੀ ਲੁੱਟ ਕਰਨ ਤੇ ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ ਲਗਾਏ ਸਨ |
ਜਿਸ ਤੋਂ ਬਾਅਦ ਰਾਜਾ ਵੜਿੰਗ ਨੇ ਡਿੰਪੀ ਢਿਲੋਂ 'ਤੇ ਮਾਨਹਾਨੀ ਕੇਸ ਕੀਤਾ ਸੀ | ਮਸਲਾ ਅਦਾਲਤ ਚ ਸੀ | ਤੇ ਅੱਜ ਇਸ ਮਾਮਲੇ 'ਤੇ ਸੁਣਵਾਈ ਹੋਈ ਹੈ |
ਇਸ ਦੌਰਾਨ ਮਾਮਲਾ ਸੁਲਝਾਉਣ ਲਈ ਡਿੰਪੀ ਢਿਲੋਂ ਵਲੋਂ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕੋਲੋਂ ਅਦਾਲਤ ਚ ਮਾਫ਼ੀ ਮੰਗ ਲਈ ਗਈ ਤੇ ਰਾਜਾ ਵੜਿੰਗ ਨੇ ਵੀ ਵੱਡਾ ਦਿਲ ਕਰਕੇ ਉਨ੍ਹਾਂ ਨੂੰ ਮਾਫ ਕਰ ਦਿੱਤਾ |ਦੋਹਾਂ ਧਿਰਾਂ ਚ ਰਾਜੀਨਾਮਾ ਹੋ ਗਿਆ | ਜਿਸ ਤੋਂ ਬਾਅਦ ਡਿੰਪੀ ਢਿੱਲੋਂ ਨੇ ਰਾਜਾ ਵੜਿੰਗ ਤੇ ਅਦਾਲਤ ਦਾ ਧਨਵਾਦ ਕੀਤਾ ਹੈ
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...