ਦੀਨਾਨਗਰ ਪੁਲਿਸ ਨੇ 1 ਕਿੱਲੋ RDX ਸਮੇਤ ਨੌਜਵਾਨ ਕੀਤਾ ਕਾਬੂ, ਇਲਾਕੇ 'ਚ ਵਧਾਈ ਮੁਸਤੈਦੀ
Sarfaraz Singh
Updated at:
01 Dec 2021 12:23 PM (IST)
Download ABP Live App and Watch All Latest Videos
View In Appਦੀਨਾਨਗਰ ਪੁਲਿਸ ਨੇ 1 ਕਿੱਲੋ RDX ਕੀਤਾ ਬਰਾਮਦ
ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਨੂੰ ਕੀਤਾ ਗਿਆ ਗ੍ਰਿਫ਼ਤਾਰ
ਪੁਲਿਸ ਦੇ ਵੱਲੋਂ ਇਲਾਕੇ 'ਚ ਵਧਾਈ ਗਈ ਮੁਸਤੈਦੀ
ਪੁਲਿਸ ਨੇ 2 ਮੁਲਜ਼ਮਾਂ ਨੂੰ ਹੈਂਡ ਗ੍ਰਨੇਡ ਨਾਲ ਕੀਤਾ ਸੀ ਗ੍ਰਿਫ਼ਤਾਰ
ਪਠਾਨਕੋਟ ‘ਚ ਕੁਝ ਦਿਨ ਪਹਿਲਾਂ ਸੁੱਟੇ ਗਏ ਸਨ ਗ੍ਰਨੇਡ