ਪੜਚੋਲ ਕਰੋ
Advertisement
Faridkot | ਪਿੰਡ ਹਰੀ ਨੌ ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕ.ਤ.ਲ
Faridkot | ਪਿੰਡ ਹਰੀ ਨੌ ਚ ਸਿੱਖ ਨੌਜਵਾਨ ਦਾ ਗੋਲੀਆਂ ਮਾਰ ਕੇ ਕ.ਤ.ਲ| abp sanjha|
#faridkot #murder #sikhyouth #AamAadmiParty #BhagwantMann #punjabpolice #faridkotpolice #DGPGauravYadav #cmbhagwantmann #PanchayatElections #Panchayat #villageharinau #faridkot
ਫਰੀਦਕੋਟ ਦੇ ਪਿੰਡ ਹਰੀ ਨੌਂ ਵਿਖੇ ਸਿੱਖ ਨੋਜਵਾਨ ਦਾ ਗੋਲੀਆਂ ਮਾਰ ਕੇ ਕ਼ਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਗੁਰਪ੍ਰੀਤ ਸਿੰਘ ਹਰੀ ਨੋਂ(32) ਵੱਜੋਂ ਹੋਈ। ਫਰੀਦਕੋਟ ਦੇ ਪਿੰਡ ਹਰੀ ਨੋਂ ਵਿਖੇ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਪੰਚਾਇਤੀ ਚੋਣਾਂ ਚ ਸਰਪੰਚ ਉਮੀਦਵਾਰ ਦੇ ਹੱਕ 'ਚ ਚੋਣ ਪ੍ਰਚਾਰ ਕਰ ਘਰ ਵਾਪਿਸ ਜਾ ਰਿਹਾ ਸੀ ਕਿ ਦੂਜੇ ਪਾਸਿਓ ਇੱਕ ਬਾਇਕ ਤੇ ਸਵਾਰ ਤਿੰਨ ਅਣਪਛਾਤੇ ਬੰਦੇ ਆਉਦੇ ਹੀ ਉਸਤੇ ਧੜਾਧੜ ਗੋਲੀਆਂ ਚਲਾ ਦਿੰਦੇ ਹਨ ...ਜਿਸ ਚ ਗੁਰਪ੍ਰੀਤ ਨੂੰ ਚਾਰ ਗੋਲ਼ੀਆਂ ਲੱਗਦੀਆਂ ਹਨ ਅਤੇ ਹਮਲਾਵਰ ਉਥੋਂ ਫ਼ਰਾਰ ਹੋ ਜਾਂਦੇ ਹਨ। ਜਖਮੀ ਹਾਲਤ ਚ ਗੁਰਪ੍ਰੀਤ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲਿਆਂਦਾ ਜਾਂਦਾ ਹੈ.. ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ ਗਿਆ।
ਗੁਰਪ੍ਰੀਤ ਸਿੰਘ ਲਗਾਤਾਰ ਬੇਅਦਬੀਆ ਮਾਮਲਿਆ ਦੇ ਇਨਸਾਫ ਦੀ ਲੜਾਈ 'ਚ ਸੁਖਰਾਜ ਸਿੰਘ ਨਾਲ ਜੁੜਿਆ ਰਿਹਾ ਹੈ ਅਤੇ ਹਰੀ ਨੋਂ ਟਾਕ ਨਾਮਕ ਆਪਣਾ ਯੂ ਟਿਊਬ ਚੈੱਨਲ ਚਲਾਉਂਦਾ ਸੀ ਅਤੇ ਪੰਥਕ ਜਥੇਬੰਦੀਆਂ ਨਾਲ ਜੁੜਿਆ ਹੋਇਆ ਸੀ। ਇਸ ਮੋਕੇ ਸੁਖਰਾਜ ਸਿੰਘ ਨੇ ਦੱਸਿਆ ਕਿ ਕੁੱਜ ਅਣਪਛਾਤੇ ਬੰਦੇ ਮੋਟਰਸਾਈਕਲ ਤੇ ਆਕੇ ਗੁਰਪ੍ਰੀਤ ਦਾ ਘਰ ਪੁੱਛਦੇ ਹਨ ਅਤੇ ਫਿਰ ਉਸਦੇ ਪਿੱਛੇ ਜਾਕੇ ਉਸਤੇ ਫਾਇਰਿੰਗ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇਸ ਮਾਮਲੇ 'ਚ ਗੰਭੀਰਤਾ ਨਾਲ ਜਾਂਚ ਕਰ ਕਾਤਲਾਂ ਦਾ ਪਤਾ ਕਰੇ ਅਤੇ ਇਸ ਦੇ ਪਿੱਛੇ ਅਸਲ ਦੋਸ਼ੀਆਂ ਦੀ ਪਹਿਚਾਣ ਕਰੇ।ਉਧਰ ਡੀਐਸਪੀ ਸ਼ਮਸ਼ੇਰ ਸਿੰਘ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਚ ਕਰ ਰਹੀ ਹੈ ਜਲਦ ਦੋਸ਼ੀਆਂ ਦਾ ਪਤਾ ਲਗਾਇਆ ਜਾਵੇਗਾ।
ਪੰਜਾਬ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਸ਼ਾਹੀ ਇਮਾਮ ਮੋ.ਉਸਮਾਨ ਲੁਧਿਆਣਵੀ ਨੇ, Jagjit Singh Dhallewal ਦਾ ਹਾਲ ਜਾਣਿਆ
ਆਖਰ ਕੌਣ ਹੈ ਯੂਕੇ ਦਾ ਫੌਜੀ ਫਤਿਹ ਸਿੰਘ ਬਾਗੀ ? ਅੱਤਵਾਦੀਆਂ ਨਾਲ ਕੀ ਕੁਨੈਕਸ਼ਨ?
Sri Fatehgarh Sahib:ਵਾਲ ਵਾਲ ਬਚੇ ਸ਼ਰਧਾਲੂ, ਸ਼ਹੀਦੀ ਸਭਾ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement