Farmer Protest|'ਅਸੀਂ ਤਾਂ ਦਿੱਲੀ ਜਾਵਾਂਗੇ, ਨਤੀਜਿਆਂ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੋਵੇਗੀ'
Farmer Protest|'ਅਸੀਂ ਤਾਂ ਦਿੱਲੀ ਜਾਵਾਂਗੇ, ਨਤੀਜਿਆਂ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੋਵੇਗੀ'
#Farmerprotest2024 #MSP #KissanProtest #Shambhuborder #teargas #piyushgoyal #Farmers #SKM #Farmers #Kisan #BhagwantMann #Shambuborder #Jagjitsinghdalewal #Sarwansinghpander #NarendraModi #BJP #Punjab #PunjabNews #pulses #maize #cotton #crops #MSP #ABPSanjha #ABPNews #abplive ਦਿੱਲੀ ਤਾਂ ਕਿਸਾਨ ਜਾਣਗੇ ਅਤੇ ਅੰਜਾਮ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ ਇਹ ਐਲਾਨ ਸ਼ੰਭੂ ਤੇ ਬੈਠੇ ਕਿਸਾਨ ਲੀਡਰਾਂ ਨੇ ਕਰ ਦਿੱਤਾ, ਐਤਵਾਰ ਨੂੰ ਮੋਦੀ ਸਰਕਾਰ ਨੇ ਜੋ ਮਤਾ ਦਿੱਤਾ ਸੀ ਉਹ ਵੀ ਕਿਸਾਨਾਂ ਨੇ ਠੁਕਰਾ ਦਿੱਤਾ , ਐਮਐਸਏਪੀ ਅਤੇ ਕਰਜ਼ਾ ਮੁਆਫੀ ਸਮੇਤ ਕਈ ਮੰਗਾਂ ਨੂੰ ਲੈ ਕੇ 21 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੈ। ਕਿਹਾ ਗਿਆ ਹੈ ਕਿ ਸਰਕਾਰ 23 ਫ਼ਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇਵੇ ਅਤੇ ਬਾਕੀ ਫ਼ਸਲਾਂ ਦਾ ਵੀ ਅਧਿਐਨ ਕਰਕੇ ਗਾਰੰਟੀ ਦੇਵੇ।





ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
