ਪੜਚੋਲ ਕਰੋ
Farmer protest|ਜਾਖੜ ਦਾ ਚੈਲੇਂਜ ਕਿਸਾਨਾਂ ਨੂੰ ਮਨਜ਼ੂਰ, 23 ਅਪ੍ਰੈਲ ਦਾ ਦਿਨ ਕੀਤਾ ਤੈਅ
Farmer protest|ਜਾਖੜ ਦਾ ਚੈਲੇਂਜ ਕਿਸਾਨਾਂ ਨੂੰ ਮਨਜ਼ੂਰ, 23 ਅਪ੍ਰੈਲ ਦਾ ਦਿਨ ਕੀਤਾ ਤੈਅ
#Farmers #SunilJakhar #Harjeetgarewal #Shamboostation #Railtrackjamm #abpsanjha #abplive
ਕਿਸਾਨਾਂ ਨੇ ਪੰਜਾਬ ਬੀਜੇਪੀ ਪ੍ਰਧਾਨ ਸੁਨੀਲ ਜਾਖੜ ਦਾ ਚੈਲੇਂਜ ਕਬੂਲ ਲਿਆ ਅਤੇ ਕਿਹਾ ਹੈ ਕਿ 23 ਅਪ੍ਰੈਲ ਨੂੰ ਆਓ ਅਤੇ ਸਾਡੇ ਸਵਾਲਾਂ ਦੇ ਜਵਾਬ ਦੇ ਜਾਓ,ਕਿਸਾਨ 13 ਫਰਵਰੀ ਤੋਂ ਸ਼ੰਭੂ ਅਤੇ ਖਨੌਰੀ ਬੌਰਡਰ ਤੇ ਬੈਠੇ ਨੇ, 3 ਮਹੀਨਿਆਂ ਤੋਂ ਵੱਧ ਦਾ ਵਕਤ ਹੋ ਗਿਆ, ਕਿਸਾਨਾਂ ਦਾ ਇਲਜ਼ਾਮ ਹੈ ਕਿ ਸਰਕਾਰ ਵਾਅਦੇ ਕਰਕੇ ਮੁੱਕਰ ਜਾਂਦੀ ਹੈ ,ਨਾ ਸਿਰਫ ਸਰਕਾਰ ਕਿਸਾਨ ਵਿਰੋਧੀ ਧਿਰਾਂ ਨੂੰ ਵੀ ਸਿੱਧੇ ਹੋ ਗਏ ਨੇ, ਬੀਜੇਪੀ ਅਤੇ ਆਮ ਆਦਮੀ ਪਾਰਟੀ ਦੇ ਇਲਾਵਾ ਵਿਰੋਧੀ ਧਿਰਾਂ ਤੋਂ ਵੀ ਕਿਸਾਨਾਂ ਨੇ ਕੀ ਸਵਾਲ ਪੁੱਛਣੇ ਨੇ ਇਹ ਤੈਅ ਕਰ ਲਿਆ ਗਿਆ|
ਹੋਰ ਵੇਖੋ


















