ਕਿਸਾਨਾਂ ਦਾ ਐਲਾਨ ਨਹੀਂ ਕਰਾਂਗੇ ਖਾਲੀ ਦੇਵੀਦਾਸਪੁਰਾ ਰੇਲਵੇ ਟਰੈਕ
ਕਿਸਾਨ ਨਹੀਂ ਖਾਲੀ ਕਰਨਗੇ ਦੇਵੀਦਾਸਪੁਰਾ ਰੇਲਵੇ ਟਰੈਕਕਿਸਾਨ ਮਜਦੂਰ ਕਮੇਟੀ ਨੇ ਲਿਆ ਫੈਸਲਾ, 29 ਅਕਤੂਬਰ ਤਕ ਜਾਰੀ ਰਹੇਗਾ ਰੇਲਵੇ ਟਰੈਕ ਤੇ ਧਰਨਾ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮਾਲ ਗੱਡੀਆਂ ਦੀ ਆਮਦ ਲਈ ਬਿਆਸ ਤੋਂ ਤਰਨਤਾਰਨ ਰਾਹੀਂ ਬਦਲਵਾਂ ਰੂਟ ਰੇਲਵੇ ਕੋਲ ਮੌਜੂਦ ਹੈ ਇਸ ਕਰਕੇ ਦੇਵੀਦਾਸਪੁਰਾ ਵਿਖੇ ਰੇਲਵੇ ਟਰੈਕ ਤੇ ਧਰਨਾ ਜਾਰੀ ਰਹੇਗਾ ਪਰ ਫਿਰੋਜਪੁਰ ਜਿਲੇ ਦੇ ਬਸਤੀ ਟੈਂਕਾਂ ਵਾਲੀ ਵਿਖੇ ਰੇਲਵੇ ਟਰੈਕ ਤੇ ਚੱਲ ਰਿਹਾ ਧਰਨਾ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਉਥੋਂ ਰੇਲਵੇ ਟਰੈਕ ਖਾਲੀ ਕਰਨ ਦਾ ਫੈਸਲਾ ਲਿਆ ਹੈ. 28 ਅਕਤੂਬਰ ਨੂੰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਹੋਵੇਗੀ, ਜਿਸ 'ਚ ਅਗਲੇ ਫੈਸਲੇ ਲਏ ਜਾਣਗੇ ਸਰਵਣ ਸਿੰਘ ਪੰਧੇਰ ਨੇ ਆਖਿਆ ਕਿ ਕਾਰਪੋਰੇਟ ਅਦਾਰਿਆਂ ਖਿਲਾਫ ਕਿਸਾਨ ਦੇ ਪ੍ਰਦਰਸ਼ਨ ਜਾਰੀ ਰਹਿਣਗੇ ਤੇ ਆਮ ਲੋਕ ਵੀ ਇਨਾਂ ਦੇ ਖਿਲਾਫ ਲਾਮਬੱਧ ਹੋਣਧਰਨਾ






















