![ABP Premium](https://cdn.abplive.com/imagebank/Premium-ad-Icon.png)
Fazilka Chori | ਪੰਜਾਬ 'ਚ ਬੇਖੌਫ਼ ਚੋਰ - ਹੁਣ ਘਰ ਦੇ ਬਾਹਰੋਂ ਕਾਰ ਲੈ ਕੇ ਰਫ਼ੂਚੱਕਰ
Fazilka Chori | ਪੰਜਾਬ 'ਚ ਬੇਖੌਫ਼ ਚੋਰ - ਹੁਣ ਘਰ ਦੇ ਬਾਹਰੋਂ ਕਾਰ ਲੈ ਕੇ ਰਫ਼ੂਚੱਕਰ
ਪੰਜਾਬ 'ਚ ਬੇਖੌਫ਼ ਚੋਰ - ਘਰ ਦੇ ਬਾਹਰੋਂ ਕਾਰ ਲੈ ਕੇ ਰਫ਼ੂਚੱਕਰ
ਫਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ 'ਚ ਚੋਰੀ
ਘਰ ਦੇ ਬਾਹਰ ਲੱਗੀ ਪਾਣੀ ਦੀ ਮੋਟਰ ਵੀ ਲੈ ਗਏ ਚੋਰ
ਆਜ਼ਾਦੀ ਦਿਹਾੜੇ ਦੇ ਚਲਦਿਆਂ ਜਿਥੇ ਸੂਬੇ ਭਰ ਚ ਪੁਲਿਸ ਬਲ ਮੁਸਤੈਦ ਹੈ
ਉਥੇ ਹੀ ਸਖਤ ਪਹਿਰੇ ਦੇ ਬਾਵਜ਼ੂਦ ਚੋਰ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਹਨ |
ਖਬਰ ਫਾਜ਼ਿਲਕਾ ਦੀ ਬਸਤੀ ਹਜ਼ੂਰ ਸਿੰਘ ਦੀ ਹੈ
ਜਿਥੇ ਚੋਰ ਬੀਤੀ ਰਾਤ ਘਰ ਦੇ ਬਾਹਰ ਖੜ੍ਹੀ ਕਾਰ ਲੈ ਕੇ ਫ਼ਰਾਰ ਹੋ ਗਏ |
ਇੰਨਾ ਹੀ ਨਹੀਂ ਚੋਰ ਘਰ ਦੇ ਬਾਹਰ ਲੱਗੀ ਪਾਣੀ ਦੀ ਮੋਟਰ ਵੀ ਲੈ ਗਏ |
ਚੋਰੀ ਦੀ ਇਹ ਘਟਨਾ cctv ਚ ਕੈਦ ਹੋਈ ਹੈ |
ਜਿਸਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ | ਕਾਰ ਮਾਲਕ ਨੇ ਕਾਨੂੰਨ ਵਿਵਸਥਾ ਤੇ ਪੁਲਿਸ ਪ੍ਰਸ਼ਾਸਨ
ਦੀ ਕਾਰਗੁਜ਼ਾਰੀ ਤੇ ਸਵਾਲ ਚੁਕਦਿਆਂ ਚੋਰਾਂ ਨੂੰ ਜਲਦ ਗਿਰਫ਼ਤਾਰ ਕਰਨ ਤੇ ਕਾਰ ਬਰਾਮਦ ਕਰਨ ਦੀ ਮੰਗ ਕੀਤੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।
![Farmers Protest|Jagjit Singh Dallewal Health Report|ਡੱਲੇਵਾਲ ਦੀ ਸਿਹਤ ਨੂੰ ਲੈਕੇ ਵੱਡੀ Update |Abp Sanjha](https://feeds.abplive.com/onecms/images/uploaded-images/2024/12/18/0aedbae4babd9494587da0aab57fff691734526352738370_original.jpg?impolicy=abp_cdn&imwidth=470)
![Farmers Protest | ਕਿਸਾਨਾਂ ਦੇ ਹੌਂਸਲੇ ਬੁਲੰਦ! ਪੰਜਾਬ 'ਚ ਰੇਲਾਂ ਜਾਮ |Abp Sanjha](https://feeds.abplive.com/onecms/images/uploaded-images/2024/12/18/325ac4ba42ff5dbf810bb82973fd905b1734526330338370_original.jpg?impolicy=abp_cdn&imwidth=100)
![Farmers Protest | ਸੁਪਰੀਮ ਕੋਰਟ ਦਾ ਕਿਸਾਨਾਂ ਨੂੰ ਲੈਕੇ ਅਹਿਮ ਹੁਕਮ ਵਕੀਲ਼ ਨੇ ਕੀਤੇ ਖ਼ੁਲਾਸੇ! |Supreme Court |](https://feeds.abplive.com/onecms/images/uploaded-images/2024/12/18/1b3f17c1483d719e6bd98bb9bb4602031734526299646370_original.jpg?impolicy=abp_cdn&imwidth=100)
![SGPC ਪ੍ਰਧਾਨ ਧਾਮੀ 'ਤੇ ਹੋਵੇਗੀ ਕਾਰਵਾਈ! ਬੀਬੀ ਜਗੀਰ ਕੌਰ ਨੇ ਕੀਤੀ ਮੰਗ |dhami vs bibi jagir Kaurv](https://feeds.abplive.com/onecms/images/uploaded-images/2024/12/18/608da9e821895fe387697905f2ddae571734526273520370_original.jpg?impolicy=abp_cdn&imwidth=100)
![Farmers Protest | ਕਿਸਾਨਾਂ ਦੇ ਪੱਖ 'ਚ ਆਏ ਸਾਬਕਾ CM Charnjeet Singh Channi ਸੰਸਦ 'ਚ ਕੀਤਾ ਅਹਿਮ ਬਿੱਲ ਪੇਸ਼](https://feeds.abplive.com/onecms/images/uploaded-images/2024/12/18/67ca09741c84fe1256879766d8e95a181734526252275370_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)