(Source: ECI/ABP News/ABP Majha)
Guruharsahaye Gurdwara Sahib Chori CCTV | ਗੁਰੂ ਘਰ ਦੀ ਗੋਲਕ ਲੈ ਕੇ ਉੱਡੇ ਚੋਰ
Guruharsahaye Gurdwara Sahib Chori CCTV | ਗੁਰੂ ਘਰ ਦੀ ਗੋਲਕ ਲੈ ਕੇ ਉੱਡੇ ਚੋਰ
#crime
ਚੋਰ ਹੁਣ ਇੰਨੇ ਬੇਖੌਫ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਰੱਬ ਦਾ ਵੀ ਡਰ ਨਹੀਂ ਰਿਹਾ
ਤਾਜ਼ਾ ਮਾਮਲਾ ਹਲਕਾ ਗੁਰੂਹਰਸਹਾਏ ਦੇ ਪਿੰਡ ਸਰੂਪ ਸਿੰਘ ਵਾਲਾ ਦਾ ਹੈ
ਜਿਥੇ ਚੋਰ ਗੁਰੂ ਘਰ ਦੀ ਗੋਲਕ ਚੁੱਕ ਕੇ ਫ਼ਰਾਰ ਹੋ ਗਏ |
ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਚ ਚੋਰੀ ਦੀ ਵਾਰਦਾਤ ਕੈਦ ਹੋਈ ਹੈ |
ਵੀਡੀਓ ਚ ਸਾਫ ਵੇਖਿਆ ਜਾ ਸਕਦਾ ਹੈ ਕਿ 2 ਚੋਰਾਂ ਨੇ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ
ਚੋਰ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਏ ਸਨ। ਅਤੇ ਗੋਲਕ ਚੱਕ ਫਰਾਰ ਹੋ ਗਏ ਹਨ।
ਜਦ ਸਵੇਰੇ ਗ੍ਰੰਥੀ ਸਿੰਘ ਗੁਰਦੁਆਰਾ ਸਾਹਿਬ ਆਏ ਤਾਂ ਉਨ੍ਹਾਂ ਦੇਖਿਆ ਕਿ ਗੁਰੂਦੁਆਰਾ ਸਾਹਿਬ ਵਿਚੋਂ ਗੋਲਕ ਚੋਰੀ ਹੋ ਚੁੱਕੀ ਸੀ। ਜਿਸ ਤੋਂ ਬਾਅਦ ਉਨ੍ਹਾਂ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਪਿੰਡ ਵਾਲਿਆਂ ਨੇ ਕੈਮਰੇ ਖੰਗਾਲ
ਜਿਸ ਤੋਂ ਬਾਅਦ ਚੋਰੀ ਦੀ ਵਾਰਦਾਤ ਦਾ ਖੁਲਾਸਾ ਹੋਇਆ | ਮਾਮਲਾ ਪੁਲਿਸ ਤੱਕ ਪਹੁੰਚਿਆ ਹੈ ਤੇ ਚੋਰਾਂ ਦੀ ਗਿਰਫਤਾਰੀ ਲਈ ਸ਼ਿਕਾਇਤ ਦਰਜ ਕਰਵਾਈ ਗਈ ਹੈ |
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...