ਪੜਚੋਲ ਕਰੋ

ਹਰਿਆਣਾ ਦੇ ਚੀਫ ਸੈਕਟਰੀ ਨੂੰ ਅਦਾਲਤ ਦੀ ਹੁਕਮ ਅਦੁਲੀ ਦਾ ਨੋਟਿਸ

ਸ਼ੰਭੂ ਬਾਰਡਰ ਨਾ ਖੋਲਣ ਕਾਰਨ ਹੋਇਆ ਨੋਟਿਸ ਜਾਰੀ
ਵਕੀਲ ਉਦੇਪ੍ਰਤਾਪ ਨੇ ਕੀਤਾ ਨੋਟਿਸ ਜਾਰੀ
ਹਾਈਕੋਰਟ ਨੇ 1 ਹਫ਼ਤੇ ਅੰਦਰ ਸ਼ੰਬੂ ਬਾਰਡਰ ਖੋਲਣ ਦੇ ਕੀਤੇ ਸੀ ਹੁਕਮ

ਚੰਡੀਗੜ (ਅਸ਼ਰਫ਼ ਢੁੱਡੀ)

ਹਰਿਆਣਾ ਦੇ ਚੀਫ ਸੈਕਟਰੀ ਟੀਵੀਐਸਐਨ ਪਰਸ਼ਾਦ ਨੂੰ ਮਾਨਯੋਗ ਅਦਾਲਤ ਦੀ ਹੁਕਮ ਅਦੁਲੀ ਦਾ ਨੋਟਿਸ ਭੇਜਿਆ ਗਿਆ ਹੈ । ਇਹ ਨੋਟਿਸ ਵਕੀਲ ਉਦੇ ਪ੍ਰਤਾਪ ਸਿੰਘ ਵਲੋ ਭੇਜਿਆ ਗਿਆ ਹੈ । ਮਾਨਯੋਗ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਇਕ ਹਫਤੇ ਅੰਦਰ ਸ਼ੰਬੂ ਬਾਰਡਰ ਤੇ ਕੀਤੀ ਗਈ ਬੈਰੀਕੇਡਿੰਗ ਖੋਲ ਕੇ ਨੈਸ਼ਨਲ ਹਾਈਵੇ ਚਾਲੂ ਕਰਨ ਦਾ ਹੁਕਮ ਦਿਤਾ ਗਿਆ ਸੀ । ਪਰ ਇਕ ਹਫਤਾ ਬੀਤ ਜਾਣ ਦੇ ਬਾਦ ਵੀ ਸ਼ੰਬੂ ਬਾਰਡਰ ਤੇ ਹਾਈਵੇ ਨਹੀ ਖੋਲਿਆ ਗਿਆ । 

ਵਕੀਲ ਉਦੇਪਰਤਾਪ ਨੇ ਨੋਟਿਸ ਵਿਚ ਲਿਖਿਆ ਹੈ ਕਿ 15 ਦਿਨ ਦੇ ਅੰਦਰ ਮਾਨਯੋਗ ਅਦਾਲਤ ਦੇ ਹੁਕਮਾਂ ਤੇ ਕੰਮ ਕਰਨ ਨਹੀਂ ਤਾਂ ਅਦਾਲਤ ਦੇ ਅਪਮਾਨ ਦਾ ਕੇਸ ਦਰਜ ਕੀਤਾ ਜਾਏਗਾ।  10 ਜੁਲਾਈ ਨੂੰ ਪੰਜਾਬ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ਖੋਲਣ ਦਾ ਹੁਕਮ ਦਿਤਾ ਸੀ ।  ਨੋਟਿਸ ਮਿਲਣ ਦੇ 15 ਦਿਨ ਦੇ ਅੰਦਰ ਅੰਦਰ ਕਾਰਵਾਈ ਨਹੀਂ ਕੀਤੀ ਗਈ ਤਾਂ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਕੇਸ ਦਰਜ ਕਰਵਾਇਆ ਜਾਏਗਾ।

ਵੀਡੀਓਜ਼ ਪੰਜਾਬ

Khedan Watan Punjab Dian Season-3 | ਵੇਖੋ ਕੀ ਬੋਲੇ ਮੰਤਰੀ ਹਰਭਜਨ ਸਿੰਘ ETO

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Punjab News: 'ਤਨਖ਼ਾਹੀਆਂ ਕਰਾਰ ਹੁੰਦਿਆਂ ਹੀ ਸੁਖਬੀਰ ਬਾਦਲ ਤੋਂ ਮੰਗਿਆ ਗਿਆ ਅਸਤੀਫ਼ਾ', ਜਥੇਦਾਰ ਨੇ ਕਿਹਾ-ਮੁਆਫ਼ੀ ਮੰਗਣ ਤੱਕ....

Punjab News: ਬਾਦਲ ਤਨਖ਼ਾਹੀਆਂ ਕਰਾਰ ਤਾਂ ਹੁਣ ਕੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰੂਪਰੇਖਾ ? ਪੰਥਕ ਧਿਰ ਦੇ ਸਿਆਸਤ ਚੋਂ ਮਨਫ਼ੀ ਹੋਣ ਪਿੱਛੇ ਕੀ ਰਹੀਆਂ ਗ਼ਲਤੀਆਂ

JNV Admission: ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖ਼ਲੇ ਸ਼ੁਰੂ, ਪੜ੍ਹੋ ਕੀ ਹੈ ਚੋਣ ਪ੍ਰਕਿਰਿਆ

ਇੰਤਜ਼ਾਰ ਖਤਮ! ਹਲਵਾਰਾ ਹਵਾਈ ਅੱਡੇ ਤੋਂ ਉੱਡਣਗੇ ਜਹਾਜ਼, Air India ਨੇ ਕੀਤਾ ਦਾਅਵਾ
ਇੰਤਜ਼ਾਰ ਖਤਮ! ਹਲਵਾਰਾ ਹਵਾਈ ਅੱਡੇ ਤੋਂ ਉੱਡਣਗੇ ਜਹਾਜ਼, Air India ਨੇ ਕੀਤਾ ਦਾਅਵਾ
Advertisement
Advertisement
ABP Premium
Advertisement

ਵੀਡੀਓਜ਼

Khedan Watan Punjab Dian Season-3 | ਵੇਖੋ ਕੀ ਬੋਲੇ ਮੰਤਰੀ ਹਰਭਜਨ ਸਿੰਘ ETOSarwan singh Pandher Angry | ਮਹਿਲਾ ਕਿਸਾਨ ਆਗੂ ਦੇ ਘਰ NIA ਦਾ ਛਾਪਾ -ਤੱਤੇ ਹੋਏ ਕਿਸਾਨ ਆਗੂ ਸਰਵਣ ਸਿੰਘ ਪੰਧੇਰPthankot Shameful News | ਮਾਂ ਦੇ ਪ੍ਰੇਮੀ ਦੀ ਘਿਣੌਨੀ ਹਰਕਤ - 13 ਸਾਲਾ ਬੱਚੀ ਨਾਲ ਕੀਤੀ...Sukhbir Singh Badal Reply | ਤਨਖਾਹੀਆ ਕਰਾਰ ਹੋਣ 'ਤੇ ਸੁਖਬੀਰ ਬਾਦਲ ਦਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 'ਤਨਖ਼ਾਹੀਆਂ ਕਰਾਰ ਹੁੰਦਿਆਂ ਹੀ ਸੁਖਬੀਰ ਬਾਦਲ ਤੋਂ ਮੰਗਿਆ ਗਿਆ ਅਸਤੀਫ਼ਾ', ਜਥੇਦਾਰ ਨੇ ਕਿਹਾ-ਮੁਆਫ਼ੀ ਮੰਗਣ ਤੱਕ....
Punjab News: 'ਤਨਖ਼ਾਹੀਆਂ ਕਰਾਰ ਹੁੰਦਿਆਂ ਹੀ ਸੁਖਬੀਰ ਬਾਦਲ ਤੋਂ ਮੰਗਿਆ ਗਿਆ ਅਸਤੀਫ਼ਾ', ਜਥੇਦਾਰ ਨੇ ਕਿਹਾ-ਮੁਆਫ਼ੀ ਮੰਗਣ ਤੱਕ....
Punjab News: ਬਾਦਲ ਤਨਖ਼ਾਹੀਆਂ ਕਰਾਰ ਤਾਂ ਹੁਣ ਕੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰੂਪਰੇਖਾ ? ਪੰਥਕ ਧਿਰ ਦੇ ਸਿਆਸਤ ਚੋਂ ਮਨਫ਼ੀ ਹੋਣ ਪਿੱਛੇ ਕੀ ਰਹੀਆਂ ਗ਼ਲਤੀਆਂ
Punjab News: ਬਾਦਲ ਤਨਖ਼ਾਹੀਆਂ ਕਰਾਰ ਤਾਂ ਹੁਣ ਕੀ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਰੂਪਰੇਖਾ ? ਪੰਥਕ ਧਿਰ ਦੇ ਸਿਆਸਤ ਚੋਂ ਮਨਫ਼ੀ ਹੋਣ ਪਿੱਛੇ ਕੀ ਰਹੀਆਂ ਗ਼ਲਤੀਆਂ
JNV Admission: ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖ਼ਲੇ ਸ਼ੁਰੂ, ਪੜ੍ਹੋ ਕੀ ਹੈ ਚੋਣ ਪ੍ਰਕਿਰਿਆ
JNV Admission: ਜਵਾਹਰ ਨਵੋਦਿਆ ਵਿਦਿਆਲਿਆ ਵਿਚ ਦਾਖ਼ਲੇ ਸ਼ੁਰੂ, ਪੜ੍ਹੋ ਕੀ ਹੈ ਚੋਣ ਪ੍ਰਕਿਰਿਆ
ਇੰਤਜ਼ਾਰ ਖਤਮ! ਹਲਵਾਰਾ ਹਵਾਈ ਅੱਡੇ ਤੋਂ ਉੱਡਣਗੇ ਜਹਾਜ਼, Air India ਨੇ ਕੀਤਾ ਦਾਅਵਾ
ਇੰਤਜ਼ਾਰ ਖਤਮ! ਹਲਵਾਰਾ ਹਵਾਈ ਅੱਡੇ ਤੋਂ ਉੱਡਣਗੇ ਜਹਾਜ਼, Air India ਨੇ ਕੀਤਾ ਦਾਅਵਾ
Health Tips: ਇਹ ਹੈ ਦੁਨੀਆ ਦੀ ਸਭ ਤੋਂ ਤਾਕਤਵਰ ਸਬਜ਼ੀ, ਨਾਮ ਸੁਣ ਕੇ ਨਹੀਂ ਹੋਵੇਗਾ ਯਕੀਨ

Horoscope Today: ਤੁਲਾ ਵਾਲਿਆਂ ਨੂੰ ਕੁਝ ਸਮੱਸਿਆ ਦਾ ਕਰਨਾ ਪੈ ਸਕਦਾ ਸਾਹਮਣਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

Range Rover 'ਚ ਰੰਗਰਲੀਆਂ ਮਨਾ ਰਿਹਾ ਸੀ ਜੋੜਾ, ਅਚਾਨਕ ਵਾਪਰ ਗਿਆ ਭਾਣਾ, ਵੀਡੀਓ ਦੇਖ ਕੇ ਉੱਡ ਜਾਣਗੇ ਹੋਸ਼

Petrol and Diesel Price: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋਈਆਂ ਜਾਰੀ, ਜਾਣੋ ਆਪਣੇ ਸ਼ਹਿਰ 'ਚ ਅੱਜ ਦੇ ਰੇਟ

Embed widget