ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ‘ਤੇ HC ਦਾ ਫੈਸਲਾ
ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ‘ਤੇ HC ਦਾ ਫੈਸਲਾ
ਆਈਜੀ ਕੁੰਵਰ ਵਿਜੇ ਦੀ ਜਾਂਚ ਬੇਦਾਗ ਨਹੀਂ -HC
ਗਲਤ ਭਾਵਨਾ ਨਾਲ SIT ਦੀਆਂ ਸ਼ਕਤੀਆਂ ਦਾ ਇਸਤੇਮਾਲ-HC
ਜਾਂਚ ਦਾ ਨਤੀਜਾ ਤੇ ਇਕੱਠੇ ਕੀਤੇ ਸਬੂਤ ਮੇਲ ਨਹੀਂ ਖਾਂਦੇ-HC
ਫੈਸਲੇ ‘ਚ ਸਿਆਸੀ ਫਾਇਦੇ ਅਤੇ ਨੁਕਸਾਨ ਦਾ ਵੀ ਜ਼ਿਕਰ
‘FIR ਨੰਬਰ 192 ਅਤੇ FIR ਨੰਬਰ 129 ਰੱਦ ਹੋਣੀ ਚਾਹੀਦੀ’
‘ਸੀਨੀਅਰ ਪੁਲਿਸ ਅਫਸਰਾਂ ਦੇ ਵੱਲੋਂ ਹੋਣੀ ਚਾਹੀਦੀ ਜਾਂਚ’
ਅਫਸਰ ਬਿਨ੍ਹਾਂ ਕਿਸੇ ਦਬਾਅ ਦੇ ਕੰਮ ਕਰਨ-HC
ਟੀਮ ਦਾ ਹਿੱਸਾ IG ਕੁੰਵਰ ਵਿਜੇ ਪ੍ਰਤਾਪ ਸਿੰਘ ਨਾ ਹੋਣ-HC
ਟੀਮ ਦੋਵਾਂ ਮਾਮਲਿਆਂ ਦੀ ਜਾਂਚ ਮੁੜ ਤੋਂ ਕਰੇਗੀ
SIT ਪੁਲਿਸ ਵਿਭਾਗ ਜਾਂ ਸਰਕਾਰ ‘ਚ ਕਿਸੇ ਨੂੰ ਰਿਪੋਰਟ ਨਹੀਂ ਕਰੇਗੀ
SIT ਸਬੰਧਿਤ ਮੈਜਿਸਟ੍ਰੇਟ ਨੂੰ ਰਿਪੋਰਟ ਕਰੇਗੀ
ਪੰਜਾਬ ਸਰਕਾਰ ਦੀ ਨਵੀਂ SIT ਜਾਂਚ ‘ਚ ਸਾਂਝੇ ਤੌਰ ‘ਤੇ ਹਿੱਸਾ ਲਵੇ
ਕਾਰਵਾਈ ‘ਤੇ SIT ਦੇ ਸਾਰੇ ਅਫ਼ਸਰਾਂ ਦੇ ਹਸਤਾਖ਼ਰ ਜ਼ਰੂਰੀ
SIT ਦੇ ਗਠਨ ਦੇ ਬਾਅਦ ਅਫਸਰਾਂ ‘ਚ ਕੋਈ ਬਦਲਾਅ ਨਹੀਂ ਹੋਵੇਗਾ
9 ਅਪ੍ਰੈਲ ਨੂੰ ਹਾਈਕੋਰਟ ਨੇ ਰਿਪੋਰਟ ਕੀਤੀ ਸੀ ਖ਼ਾਰਜ
ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕੀਤੀ ਸੀ ਕੋਟਕਪੂਰਾ ਗੋਲੀਕਾਂਡ ਦੀ ਜਾਂਚ
VRS ਲੈ ਚੁੱਕੇ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ