ਪੜਚੋਲ ਕਰੋ
Advertisement
ਸਿਹਤ ਮੰਤਰੀ ਬਲਬੀਰ ਸਿੱਧੂ ਵੀ ਹੋਏ ਕੋਰੋਨਾ ਦੇ ਸ਼ਿਕਾਰ
ਪੰਜਾਬ ਦੇ ਸਹਿਤ ਮੰਤਰੀ ਬਲਬੀਰ ਸਿੱਧੂ ਵੀ ਕੋਰੋਨਾਵਾਇਰਸ ਦਾ ਸ਼ਿਕਾਰ ਹੋ ਗਏ ਹਨ। ਮੰਗਲਵਾਰ ਨੂੰ ਸਿੱਧੂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਸਿਹਤ ਮੰਤਰੀ ਨੇ ਆਪਣੇ ਆਪ ਨੂੰ ਹੋਮ ਆਈਸੋਲੇਟ ਕਰ ਲਿਆ ਹੈ। ਅੱਜ ਸਵੇਰੇ ਮੰਤਰੀ ਨੇ ਕੋਰੋਨਾਵਾਇਰਸ ਦੇ ਹਲਕੇ ਲੱਛਣ ਵਿਖਾਏ ਸੀ। ਉਨ੍ਹਾਂ ਨੂੰ ਹਲਕਾ ਬੁਖਾਰ ਅਤੇ ਸਰੀਰ 'ਚ ਦਰਦ ਸੀ।
ਬਲਬੀਰ ਸਿੱਧੂ ਨੇ ਕਿਹਾ, "ਮੈਂ ਅੱਜ ਸਵੇਰ ਤੋਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ ਜਿਸ ਕਾਰਨ ਮੈਂ ਆਪਣਾ ਕੋਰੋਨਾ ਟੈਸਟ ਕਰਵਾਇਆ।"
ਉਧਰ, ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਿੱਧੂ ਦੇ ਨੇੜਲੇ ਸੰਪਰਕਾਂ 'ਚ ਆਏ ਲੋਕਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ।
ਬਲਬੀਰ ਸਿੱਧੂ ਨੇ ਕਿਹਾ, "ਮੈਂ ਅੱਜ ਸਵੇਰ ਤੋਂ ਚੰਗਾ ਮਹਿਸੂਸ ਨਹੀਂ ਕਰ ਰਿਹਾ ਸੀ ਜਿਸ ਕਾਰਨ ਮੈਂ ਆਪਣਾ ਕੋਰੋਨਾ ਟੈਸਟ ਕਰਵਾਇਆ।"
ਉਧਰ, ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸਿੱਧੂ ਦੇ ਨੇੜਲੇ ਸੰਪਰਕਾਂ 'ਚ ਆਏ ਲੋਕਾਂ ਨੂੰ ਟਰੇਸ ਕੀਤਾ ਜਾ ਰਿਹਾ ਹੈ।
Tags :
Punjab Health Minister Corona Positive Rahul Gandhi Live Bhawanigarh Tractor Rally Congress Rally In Sangrur Congress Rally Today Rahul Gandhi Tractor Rally In Sangrur Corona Positive Balbir Sidhu Balbir Sidhu Corona Health Minister Corona Positive Sangrur Rally Live Rahul Gandhi Sangrur Rally Abp Sanjha Live ABP Sanjha News Corona Positive Abp Sanjha Balbir Sidhu Health Ministerਪੰਜਾਬ
ਥਾਣੇਦਾਰ ਦਾ ਸ਼ਰਮਨਾਕ ਕਾਰਾ! ਨਸ਼ੇ ਲਈ ਬਦਮਾਸ਼ਾਂ ਕੋਲ ਗਹਿਣੇ ਪਾਉਂਦਾ ਸਰਕਾਰੀ ਹਥਿਆਰ
ਸੁਰੀਲੀ ਆਵਾਜ਼ ਨਾਲ ਪੁਲਸ ਅਫ਼ਸਰ ਨੇ ਗਾਇਆ ਸ਼ਬਦ, ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
ਸ਼ਾਹੀ ਇਮਾਮ ਮੋ.ਉਸਮਾਨ ਲੁਧਿਆਣਵੀ ਨੇ, Jagjit Singh Dhallewal ਦਾ ਹਾਲ ਜਾਣਿਆ
ਆਖਰ ਕੌਣ ਹੈ ਯੂਕੇ ਦਾ ਫੌਜੀ ਫਤਿਹ ਸਿੰਘ ਬਾਗੀ ? ਅੱਤਵਾਦੀਆਂ ਨਾਲ ਕੀ ਕੁਨੈਕਸ਼ਨ?
Sri Fatehgarh Sahib:ਵਾਲ ਵਾਲ ਬਚੇ ਸ਼ਰਧਾਲੂ, ਸ਼ਹੀਦੀ ਸਭਾ ਜਾ ਰਹੀ ਸੰਗਤ ਦੀ ਟਰੈਕਟਰ ਟਰਾਲੀ ਹੋਈ ਹਾਦਸੇ ਦਾ ਸ਼ਿਕਾਰ,
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਦੇਸ਼
ਵਿਸ਼ਵ
ਟ੍ਰੈਂਡਿੰਗ ਟੌਪਿਕ
Advertisement