ਪੜਚੋਲ ਕਰੋ
Advertisement
Accident in Punjab: ਸਕੂਲ ਜਾਂਦੇ ਤਿੰਨ ਭੈਣ-ਭਰਾਵਾਂ ਨੂੰ ਟਰੱਕ ਨੇ ਦਰੜ੍ਹਿਆ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ
Accident in Punjab: ਸਕੂਲ ਜਾਂਦੇ ਤਿੰਨ ਭੈਣ-ਭਰਾਵਾਂ ਨੂੰ ਟਰੱਕ ਨੇ ਦਰੜ੍ਹਿਆ, 2 ਦੀ ਮੌਤ, ਇੱਕ ਗੰਭੀਰ ਜ਼ਖ਼ਮੀ
#mukatsarsahib #accident #abpsanjha
Accident in Punjab : ਸ਼੍ਰੀ ਮੁਕਤਸਰ ਸਾਹਿਬ ਤੋਂ ਦਰਦਨਾਕ ਖਬਰ ਆਈ ਹੈ। ਇੱਥੇ ਅੱਜ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ। ਸਕੂਲ ਜਾ ਰਹੇ ਤਿੰਨ ਭੈਣ-ਭਰਾਵਾਂ ਨੂੰ ਝੋਨੇ ਨਾਲ ਭਰੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਭੈਣ ਤੇ ਭਰਾ ਦੀ ਮੌਕੇ 'ਤੇ ਹੀ ਮੌਤ ਗਈ ਜਦੋਂਕਿ ਇੱਕ ਭਰਾ ਗੰਭੀਰ ਜ਼ਖਮੀ ਹੈ।
ਜ਼ਖ਼ਮੀ ਬੱਚੇ ਨੂੰ ਮੁੱਢਲੀ ਸਹਾਇਤਾ ਦੇ ਕੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਭੇਜ ਦਿੱਤਾ। ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾਂ ਦੀ ਪਛਾਣ ਗੁਰਸੇਵਕ ਉਮਰ 15 ਸਾਲ ਕਲਾਸ 10ਵੀਂ ਤੇ ਪ੍ਰਭਜੋਤ ਕੌਰ ਉਮਰ 12 ਸਾਲ ਕਲਾਸ 7ਵੀਂ ਵਜੋਂ ਹੋਈ ਹੈ।
ਨਵਤੇਜ ਸਿੰਘ ਉਮਰ 8 ਸਾਲ ਜਮਾਤ ਪਹਿਲੀ ਜ਼ਖਮੀ ਹੋਇਆ ਹੈ। ਨਵਤੇਜ ਸਿੰਘ ਨੂੰ ਬਠਿੰਡਾ ਭੇਜ ਦਿੱਤਾ ਗਿਆ ਹੈ। ਇਹ ਤਿੰਨੋਂ ਆਪਸ ਵਿੱਚ ਭੈਣ-ਭਰਾ ਹਨ। ਮੁਕਤਸਰ ਦੇ ਪਿੰਡ ਸਦਰਵਾਲਾ ਦੇ ਵਸਨੀਕ ਹਨ। ਘਰ ਤੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
ਪੰਜਾਬ
ਪੰਜਾਬ ਬੰਦ ਦੌਰਾਨ ਰਸਤੇ ਵਿੱਚ ਫਸੇ ਰਾਹਗੀਰਾਂ ਨੂੰ ਕਿਸਾਨਾਂ ਨੇ ਲੰਗਰ ਦੀ ਸੇਵਾ ਕੀਤੀ
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਕਾਰੋਬਾਰ
ਲੁਧਿਆਣਾ
ਟ੍ਰੈਂਡਿੰਗ ਟੌਪਿਕ
Advertisement