Barnala 'ਚ SGPC ਨੇ ਦੁਕਾਨਾਂ ਨੂੰ ਤਾਲੇ, ਮਾਹੌਲ ਹੋਇਆ ਤਣਾਅਪੂਰਨ
Barnala 'ਚ SGPC ਨੇ ਦੁਕਾਨਾਂ ਨੂੰ ਤਾਲੇ, ਮਾਹੌਲ ਹੋਇਆ ਤਣਾਅਪੂਰਨ
ਬਰਨਾਲਾ ਤੋਂ ਕਮਲਜੀਤ ਸਿੰਘ ਦੀ ਰਿਪੋਰਟ
ਬਰਨਾਲਾ ਵਿੱਚ ਦੁਕਾਨਾਂ ਦੇ ਮਾਲਕੀ ਹੱਕ ਨੂੰ ਲੈ ਕੇ ਹੋਏ ਵੱਡੇ ਵਿਵਾਦ ਨੇ ਮਾਹੌਲ ਤਣਾਅਪੂਰਨ ਬਣਾ ਦਿੱਤਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡੀ ਗਿਣਤੀ ਵਿਚ ਟਾਸਕ ਫੋਰਸ ਨਾਸ ਲੈ ਕੇ ਦੁਕਾਨਦਾਰਾਂ ਖਿਲਾਫ ਕੀਤੀ ਕਾਰਵਾਈ, ਸ਼੍ਰੋਮਣੀ ਕਮੇਟੀ ਨੇ ਦੁਕਾਨਾਂ ਨੂੰ ਤਾਲੇ ਲਾਏ।
ਐਸਜੀਪੀਸੀ ਦੀ ਕਾਰਵਾਈ ਖ਼ਿਲਾਫ਼ ਦੁਕਾਨਦਾਰਾਂ ਨੇ ਬੱਸ ਸਟੈਂਡ ਅੱਗੇ ਧਰਨਾ ਦੇ ਕੇ ਰੋਸ ਪ੍ਰਗਟਾਇਆ।ਮੌਕੇ 'ਤੇ ਵੱਡੀ ਗਿਣਤੀ 'ਚ ਪੁਲਿਸ ਬਲ ਤਾਇਨਾਤ ਸੀ
ਬਰਨਾਲਾ ਦੇ ਬੱਸ ਸਟੈਂਡ ਨੇੜੇ ਵੱਡੀ ਗਿਣਤੀ ਵਿੱਚ ਦੁਕਾਨਾਂ ਬਣੀਆਂ ਹੋਈਆਂ ਹਨ, ਇਨ੍ਹਾਂ ਦੁਕਾਨਾਂ ਦੇ ਮਾਲਕੀ ਹੱਕ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਅਤੇ ਡੇਰਾ ਬਾਬਾ ਗਾਂਧਾ ਸਿੰਘ ਦਰਮਿਆਨ ਵਿਵਾਦ ਚੱਲ ਰਿਹਾ ਹੈ।






















