ਪੜਚੋਲ ਕਰੋ
ਪੰਜਾਬ ਸਰਕਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਦਿੱਤਾ 2 ਦਿਨ ਦਾ ਸਮਾਂ..ਨਹੀਂ ਤਾਂ.....
ਪੰਜਾਬ ਸਰਕਾਰ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਦਿੱਤਾ 2 ਦਿਨ ਦਾ ਸਮਾਂ..ਨਹੀਂ ਤਾਂ.....
ਕਿਸਾਨ ਨੇਤਾ ਜਗਜੀਤ ਡੱਲੇਵਾਲ ਦੀ ਸਰਕਾਰ ਨੂੰ ਚੇਤਾਵਨੀ
ਕਿਹਾ 2 ਦਿਨ ਦਾ ਸਮਾਂ ਦਿੰਦੇ ਹਾਂ ਅਗਰ ਮੰਡੀਆਂ 'ਚ ਝੋਨੇ ਦੀ ਖਰੀਦ ਸ਼ੁਰੂ ਹੋਈ ਤਾਂ ਠੀਕ ਤਾਂ ਅਣਮਿਥੇ ਸਮੇਂ ਲਈ ਸੜਕਾਂ ਜਾਮ ਕੀਤੀਆਂ ਜਾਣਗੀਆਂ
ਰਾਹਗੀਰਾਂ ਨੂੰ ਵੀ ਕੀਤੀ ਅਪੀਲ,,,, ਹੱਥ ਜੋੜ ਕੇ ਬੇਨਤੀ ਦੋ ਦਿਨ ਤੁਹਾਡੇ ਕੋਲ ਸਰਕਾਰ ਤੇ ਬਣਾਓ ਦਬਾਵ ਨਹੀਂ ਫਿਰ ਬਾਅਦ ਵਿੱਚ ਦੁਖੀ ਨਾ ਹੋਇਓ
ਕਿਸਾਨਾਂ ਕੋਲ ਕਣਕ ਦੀ ਬਜਾਏ ਲਈ ਸਿਰਫ 21 ਦਿਨ ਬਾਕੀ, ਅਗਰ ਕੋਈ ਅਧਿਕਾਰੀ ਪਰਚਾ ਪਾਉਣ, ਰੈਡ ਐਂਟਰੀ, ਕਿਸਾਨਾਂ ਦੇ ਖੇਤਾਂ ਦੇ ਵਿੱਚ ਗਿਆ ਤਾਂ ਅਗਲੀ ਲੜਾਈ ਉਹਨਾਂ ਖਿਲਾਫ ਲੜੀ ਜਾਏਗੀ । ਅਤੇ ਅਧਿਕਾਰੀਆਂ ਨੂੰ ਖੇਤ ਵਿੱਚ ਬੰਨ੍ਹ ਲਿਆ ਜਾਏਗਾ ।
ਹੋਰ ਵੇਖੋ






















