Jalalabad Minor Break | ਜਲਾਲਾਬਾਦ ਦੇ ਫੈਜ਼ਵਾ ਮਾਈਨਰ 'ਚ ਪਿਆ ਪਾੜ,ਕਿਸਾਨਾਂ ਦੀ ਝੋਨੇ ਦੀ ਪਨੀਰੀ ਦਾ ਨੁਕਸਾਨ
Jalalabad Minor Break | ਜਲਾਲਾਬਾਦ ਦੇ ਫੈਜ਼ਵਾ ਮਾਈਨਰ 'ਚ ਪਿਆ ਪਾੜ,ਕਿਸਾਨਾਂ ਦੀ ਝੋਨੇ ਦੀ ਪਨੀਰੀ ਦਾ ਨੁਕਸਾਨ
#Punjab #Jalalabad #Minorbreak #abplive
'ਸਫ਼ਾਈ ਤੋਂ ਬਿਨਾਂ ਨਹਿਰ 'ਚ ਛੱਡਿਆ ਪਾਣੀ!!!'
ਕਿਸਾਨਾਂ 'ਚ ਗੁੱਸਾ
ਕਾਗਜ਼ੀ ਨਹੀਂ ਜ਼ਮੀਨੀ ਤੌਰ 'ਤੇ ਹੱਲ ਕਰੇ ਸਰਕਾਰ - ਕਿਸਾਨ
ਜਲਾਲਾਬਾਦ ਦੇ ਫੈਜ਼ਵਾ ਮਾਈਨਰ 'ਚ ਪਾਣੀ ਛੱਡਣ ਤੋਂ ਬਾਅਦ ਨਹਿਰ 'ਚ ਪਾੜ ਪੈ ਗਿਆ,
ਜਿਸ ਕਾਰਨ ਆਸ-ਪਾਸ ਦੇ ਕਿਸਾਨਾਂ ਵੱਲੋਂ ਕਈ ਕਿਲਿਆਂ 'ਚ ਬੀਜੀ ਗਈ ਪਨੀਰੀ ਨੁਕਸਾਨੀ ਗਈ ਹੈ |
ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦੀ ਸਫ਼ਾਈ ਨਹੀਂ ਕਰਵਾਈ ਗਈ, ਜਿਸ ਕਾਰਨ ਇਹ ਨੁਕਸਾਨ ਹੋਇਆ ਹੈ।
ਤੇ ਅਜਿਹਾ ਪਹਿਲੀ ਵਾਰ ਨਹੀਂ ਹੋਇਆ
ਇਹ ਹਰ ਸਾਲ ਹੁੰਦਾ ਹੈ ਤੇ ਪ੍ਰਸ਼ਾਸਨ ਕਾਗਜ਼ੀ ਕਾਰਵਾਈਆਂ ਤੇ ਹੱਲ ਕਰਦਾ ਹੈ
ਲੇਕਿਨ ਜ਼ਮੀਨੀ ਤੌਰ ਤੇ ਇਸ ਸਮਸਿਆ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ



/ abpsanjha
/ abpsanjha



















