ਪੜਚੋਲ ਕਰੋ

Jalandhar By-Election Result | ਅੱਜ ਕਿਸਦਾ ਹੋਵੇਗਾ 'ਜਲੰਧਰ ਪੱਛਮੀ'?

ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਦਿਨ
15 ਉਮੀਦਵਾਰ - ਕੌਣ ਮਾਰੇਗਾ ਬਾਜ਼ੀ ?
ਕਿਸ ਦੇ ਸਿਰ 'ਤੇ ਸਜੇਗਾ ਜਿੱਤ ਦਾ ਤਾਜ਼
ਕੁਝ ਹੀ ਸਮੇਂ 'ਚ ਹੋਵੇਗਾ ਐਲਾਨ

ਅੱਜ ਜਲੰਧਰ ਪੱਛਮੀ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਦਿਨ ਹੈ |
ਕੁਝ ਹੀ ਸਮੇਂ ਚ ਨਤੀਜੇ ਸਾਫ਼ ਹੋਣਗੇ |ਵੇਖਣਾ ਦਿਲਚਸਪ ਹੋਵੇਗਾ ਕਿ ਇਨ੍ਹਾਂ ਚੋਣ ਨਤੀਜਿਆਂ ਚ
ਸੱਤਾਧਾਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਦੀ ਜਿੱਤ ਹੋਵੇਗੀ
ਜਾਂ ਫਿਰ ਕਾਂਗਰਸ ਦੀ ਦਿੱਗਜ਼ ਉਮੀਦਵਾਰ ਬੀਬੀ ਸੁਰਿੰਦਰ ਕੌਰ ਬਾਜ਼ੀ ਮਾਰੇਗੀ ||
ਹੋ ਇਹ ਵੀ ਸਕਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ,ਬਸਪਾ ਜਾਂ ਕੋਈ ਆਜ਼ਾਦ ਉਮੀਦਵਾਰ ਇਸ ਸੀਟ 'ਤੇ ਕਾਬਜ਼ ਹੋ ਜਾਵੇ |
ਕਿਓਂਕਿ 15 ਉਮੀਦਵਾਰ ਜ਼ਿਮਨੀ ਚੋਣਾਂ ਦੇ ਮੈਦਾਨ ਚ ਨਿੱਤਰੇ ਸਨ
ਸੋ ਚੋਣ ਨਤੀਜਿਆਂ 'ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਇਆ ਹਨ |
ਦੱਸ ਦਈਏ ਕਿ 10 ਜੁਲਾਈ ਨੂੰ ਜਲੰਧਰ ਵੈਸਟ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਲਈ ਕਰੀਬ 55 ਫੀਸਦ ਵੋਟਿੰਗ ਹੋਈ ਐ
ਜਲੰਧਰ ਪੱਛਮੀ ਵਿਧਾਨ ਸਭਾ ਸੀਟ ਆਪ ਵਿਧਾਇਕ ਸ਼ੀਤਲ ਅੰਗੁਰਾਲ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋ ਗਈ ਸੀ,
ਸ਼ੀਤਲ ਅੰਗੁਰਾਲ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਵਿੱਚ ਸ਼ਾਮਲ ਹੋ ਗਏ ਸਨ,
ਅੰਗੁਰਾਲ ਨੇ ਹੁਣ ਜਲੰਧਰ ਪੱਛਮੀ ਤੋਂ ਬੀਜੇਪੀ ਉਮੀਦਵਾਰ ਵਜੋਂ ਚੋਣ ਲੜੀ ਐ,
ਕਾਂਗਰਸ ਨੇ ਚਾਰ ਵਾਰ ਦੀ ਕੌਂਸਲਰ ਰਹੀ ਅਤੇ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਚੋਣ ਮੈਦਾਨ ਵਿੱਚ ਉਤਾਰਿਆ,
ਜਦੋਂਕਿ ‘ਆਪ’ ਨੇ ਮਹਿੰਦਰ ਭਗਤ ਨੂੰ ਉਮੀਦਵਾਰ ਬਣਾਇਆ, ਅਕਾਲੀ ਦਲ ਦੀ ਸੁਰਜੀਤ ਕੌਰ ਨੇ ਆਪਣੀ ਪਾਰਟੀ ਦੇ ਸਮਰਥਨ ਤੋਂ ਬਿਨਾਂ
ਇੱਕ ਤਰ੍ਹਾਂ ਨਾਲ ਆਜ਼ਾਦ ਉਮੀਦਵਾਰ ਵਾਂਗ ਹੀ ਚੋਣ ਲੜੀ
ਜਦਕਿ ਬਸਪਾ ਦੇ ਬਿੰਦਰ ਕੁਮਾਰ ਲਾਖਾ ਨੇ ਆਪਣੀ ਪਹਿਲੀ ਚੋਣ ਅਕਾਲੀ ਦਲ ਦੇ ਸਮਰਥਨ ਨਾਲ ਲੜੀ,
ਹੁਣ ਸਭ ਦੀ ਨਜ਼ਰ ਅੱਜ ਦੇ ਦਿਲਚਸਪ ਨਤੀਜਿਆਂ 'ਤੇ ਬਣੀ ਹੋਈ ਹੈ |

ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ABP Sanjha Website: abpsanjha
ਏਬੀਪੀ ਸਾਂਝਾ ਬੇਬਾਕ ਤੇ ਨਿਰਪੱਖ ਡਿਜ਼ੀਟਲ ਪਲੇਟਫਾਰਮ ਹੈ। ਏਬੀਪੀ ਸਾਂਝਾ ਪੰਜਾਬ ਤੇ ਪੰਜਾਬੀਅਤ ਨਾਲ ਜੁੜੇ ਹਰ ਮਸਲੇ ਨੂੰ ਇਮਾਨਦਾਰੀ ਤੇ ਥੜੱਲੇ ਨਾਲ ਉਠਾਉਂਦਾ ਹੈ। ਏਬੀਪੀ ਸਾਂਝਾ ਦੇਸ਼-ਵਿਦੇਸ਼ ਦੀਆਂ ਸਿਆਸੀ ਸਰਗਰਮੀਆਂ ਤੋਂ ਇਲਾਵਾ ਮਨੋਰੰਜਨ, ਕਾਰੋਬਾਰ, ਸਿਹਤ ਤੇ ਖੇਤੀਬਾੜੀ ਨਾਲ ਜੁੜੀਆਂ ਖਬਰਾਂ ਤੇ ਹਰ ਜਾਣਕਾਰੀ ਨਾਲ ਪੰਜਾਬੀਆਂ ਨੂੰ ਅਪਡੇਟ ਰੱਖਦਾ ਹੈ।

ਵੀਡੀਓਜ਼ ਪੰਜਾਬ

Ludhiana News | ਲੁਧਿਆਣਾ 'ਚ ਗੁੰਡਾਗਰਦੀ - ਪਿਤਾ ਸਾਹਮਣੇ ਪੁੱਤ ਨੂੰ ਚੁੱਕਿਆ ਤੇ ਕੁੱਟਿਆ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

ਠੇਕੇਦਾਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਕਾਰਵਾਈ ਨਹੀਂ ਹੋਈ ਤਾਂ ਕੰਮ ਕਰ ਦਿਆਂਗੇ ਬੰਦ

Punjab News: ਪੰਜਾਬ 'ਚ ਹੋ ਰਹੀ ਨਕਲੀ ਡੀਏਪੀ ਖਾਦ ਦੀ ਸਪਲਾਈ? ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ

Bank Fraud Alert: SBI ਦੇ ਕਰੋੜਾਂ ਗਾਹਕਾਂ ਲਈ ਚਿਤਾਵਨੀ, ਇਹ ਗਲਤੀ ਕੀਤੀ ਤਾਂ ਖਾਤਾ ਹੋ ਸਕਦੈ ਖਾਲੀ

ਨਿੱਤ ਦਾ ਪਿਆਕੜ 21 ਦਿਨਾਂ ਤੱਕ ਸ਼ਰਾਬ ਨਾ ਪੀਵੇ ਤਾਂ ਕੀ ਹੋਣਗੇ ਸਰੀਰ 'ਚ ਬਦਲਾਅ ? ਜਾਣੋ
ਨਿੱਤ ਦਾ ਪਿਆਕੜ 21 ਦਿਨਾਂ ਤੱਕ ਸ਼ਰਾਬ ਨਾ ਪੀਵੇ ਤਾਂ ਕੀ ਹੋਣਗੇ ਸਰੀਰ 'ਚ ਬਦਲਾਅ ? ਜਾਣੋ
Advertisement
Advertisement
ABP Premium
Advertisement

ਵੀਡੀਓਜ਼

Paris Olympics | ਭਾਰਤੀ ਹਾਕੀ ਟੀਮ ਦਾ ਟੁੱਟਿਆ ਗੋਲਡ ਮੈਡਲ ਦਾ ਸੁਪਨਾ,ਜਰਮਨੀ ਹੱਥੋਂ 3-2 ਨਾਲ ਹਾਰੀ ਟੀਮ ਇੰਡੀਆParis Olympics |'Vinesh Phogat ਨੇ ਗ਼ਲਤ ਕਹਿਣ ਵਾਲਿਆਂ ਦੇ ਮਾਰੀ ਚਪੇੜ',ਬੋਲਿਆ ਸਹੁਰਾ ਪਰਿਵਾਰLudhiana News | ਲੁਧਿਆਣਾ 'ਚ ਗੁੰਡਾਗਰਦੀ - ਪਿਤਾ ਸਾਹਮਣੇ ਪੁੱਤ ਨੂੰ ਚੁੱਕਿਆ ਤੇ ਕੁੱਟਿਆPunjab Agriculture |ਮੁਕਤਸਰੀਆਂ ਨੇ ਕੀਤਾ ਕਮਾਲ - ਇੰਝ ਲਗਾਓ ਝੋਨਾ ਤੇ ਹੋ ਜਾਓ ਮਾਲਾਮਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਠੇਕੇਦਾਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਕਾਰਵਾਈ ਨਹੀਂ ਹੋਈ ਤਾਂ ਕੰਮ ਕਰ ਦਿਆਂਗੇ ਬੰਦ
ਠੇਕੇਦਾਰਾਂ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਕਾਰਵਾਈ ਨਹੀਂ ਹੋਈ ਤਾਂ ਕੰਮ ਕਰ ਦਿਆਂਗੇ ਬੰਦ
Punjab News: ਪੰਜਾਬ 'ਚ ਹੋ ਰਹੀ ਨਕਲੀ ਡੀਏਪੀ ਖਾਦ ਦੀ ਸਪਲਾਈ? ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ
Punjab News: ਪੰਜਾਬ 'ਚ ਹੋ ਰਹੀ ਨਕਲੀ ਡੀਏਪੀ ਖਾਦ ਦੀ ਸਪਲਾਈ? ਸੀਐਮ ਭਗਵੰਤ ਮਾਨ ਦਾ ਵੱਡਾ ਐਕਸ਼ਨ
Bank Fraud Alert: SBI ਦੇ ਕਰੋੜਾਂ ਗਾਹਕਾਂ ਲਈ ਚਿਤਾਵਨੀ, ਇਹ ਗਲਤੀ ਕੀਤੀ ਤਾਂ ਖਾਤਾ ਹੋ ਸਕਦੈ ਖਾਲੀ
Bank Fraud Alert: SBI ਦੇ ਕਰੋੜਾਂ ਗਾਹਕਾਂ ਲਈ ਚਿਤਾਵਨੀ, ਇਹ ਗਲਤੀ ਕੀਤੀ ਤਾਂ ਖਾਤਾ ਹੋ ਸਕਦੈ ਖਾਲੀ
ਨਿੱਤ ਦਾ ਪਿਆਕੜ 21 ਦਿਨਾਂ ਤੱਕ ਸ਼ਰਾਬ ਨਾ ਪੀਵੇ ਤਾਂ ਕੀ ਹੋਣਗੇ ਸਰੀਰ 'ਚ ਬਦਲਾਅ ? ਜਾਣੋ
ਨਿੱਤ ਦਾ ਪਿਆਕੜ 21 ਦਿਨਾਂ ਤੱਕ ਸ਼ਰਾਬ ਨਾ ਪੀਵੇ ਤਾਂ ਕੀ ਹੋਣਗੇ ਸਰੀਰ 'ਚ ਬਦਲਾਅ ? ਜਾਣੋ
Punjab Breaking News Live 7 August: ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਨੂੰ ਝਟਕਾ, ਝੋਨੇ ਦੇ ਚੱਕਰਾਂ ਨੇ ਧਰਤੀ ਹੇਠਲੇ ਪਾਣੀ ਦਾ ਵਧਾਇਆ ਸੰਕਟ, ਤੀਆਂ ਮੌਕੇ ਅੱਜ ਪੰਜਾਬ 'ਚ ਛੁੱਟੀ?

ਧੀ ਨੇ ਮਾਂ ਦੇ ਬੁਆਏਫ੍ਰੈਂਡ ਨੂੰ ਮਿਲਣ ਲਈ ਸੱਦਿਆ, ਉਹ ਵੀ ਨੰਗੇ ਪੈਰੀਂ ਭੱਜਿਆ ਆਇਆ: ਕਮਰੇ 'ਚ ਵੜਦੇ ਹੀ...

Stock Market Opening: ਬਾਜ਼ਾਰ 'ਚ ਹਰਿਆਲੀ, ਸੈਂਸੈਕਸ 972 ਅੰਕ ਉਛਲਿਆ, ਨਿਫਟੀ ਕਰੀਬ 300 ਅੰਕ ਚੜ੍ਹਿਆ

Punjab Water Bus: ਸੁਖਬੀਰ ਬਾਦਲ ਦੇ ਡ੍ਰੀਮ ਪ੍ਰੋਜੈਕਟ ਨੂੰ ਝਟਕਾ, ਹੁਣ ਪੰਜਾਬ 'ਚ ਨਹੀਂ ਚੱਲਣਗੀਆਂ ਪਾਣੀ ਵਾਲੀਆਂ ਬੱਸਾਂ 

Embed widget