ਪੜਚੋਲ ਕਰੋ
ਪੰਜਾਬ ਦੇ ਨੋਜਵਾਨਾਂ ਲਈ ਕਰਮਜੀਤ ਅਨਮੋਲ ਨੇ ਦੱਸਿਆ ਰੋਜਗਾਰ ਦਾ ਨਵਾਂ ਪਲੈਨ
ਪੰਜਾਬ ਦੇ ਨੋਜਵਾਨਾਂ ਲਈ ਕਰਮਜੀਤ ਅਨਮੋਲ ਨੇ ਦੱਸਿਆ ਰੋਜਗਾਰ ਦਾ ਨਵਾਂ ਪਲੈਨ
ਫਰੀਦਕੋਟ ਲੋਕ ਸਭਾ ਹਲਕਾ (ਅਸ਼ਰਫ਼ ਢੁੱਡੀ)
ਆਪ ਦੇ ਫਰੀਦਕੋਟ ਤੋਂ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਮੈਂ ਦੁਨੀਆਂ ਘੁੰਮ ਚੁੱਕਿਆ ਹਾਂ । ਮੈ ਵੱਖ ਵੱਖ ਦੇਸ਼ਾਂ ਚ ਜਾ ਕੇ ਦੇਖ ਚੁੱਕਿਆ ਹਾ ਜਿਨ੍ਹਾਂ ਕੋਲ ਹੱਥ ਦਾ ਹੁਨਰ ਹੈ ਉਹ ਭੁੱਖੇ ਨਹੀਂ ਮਰਦੇ ਇਸ ਲਈ ਪੰਜਾਬ ਵਿੱਚ ਅਸੀਂ ਸਕਿਲ ਸੈਂਟਰ ਖੋਲਾਂਗੇ ਤਾਂ ਜੋ ਉਹ ਵਿਦੇਸ਼ ਜਾਣ ਦੀ ਬਾਜਾਇ ਪੰਜਾਬ ਵਿੱਚ ਰਹਿ ਕੇ ਕੰਮ ਕਰਨ । ਕਰਮਜੀਤ ਅਨਮੋਲ ਮੋਗਾ ਦੇ ਧਰਮਕੋਟ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਸੀ ।
1 ਜੂਨ ਨੂੰ ਝਾੜੂ ਦਾ ਬਟਨ ਦਬਾਓ ਅਤੇ ਕੇਜਰੀਵਾਲ ਦਾ ਹੱਥ ਮਜਬੂਤ ਕਰੋ।
ਹੋਰ ਵੇਖੋ






















