ਪੜਚੋਲ ਕਰੋ
ਖਾਲਸਾ ਸਾਜਨਾ ਦਿਵਸ; ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਦੱਸੀ ਖਾਲਸੇ ਦੀ ਪਰਿਭਾਸ਼ਾ।
ਖਾਲਸਾ ਸਾਜਨਾ ਦਿਵਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਜਾਏ ਗਏ ਖਾਲਸਾ ਪੰਥ ਦੀ ਪਰਿਭਾਸ਼ਾ, ਖਾਲਸੇ ਦੀ ਰੂਪ ਰੇਖਾ ਤੇ ਖਾਲਸੇ ਦੇ ਮਹੱਤਵ ਸਬੰਧੀ ਏਬੀਪੀ ਸਾਂਝਾ ਨਾਲ ਬਾਬਾ ਨਿਹਾਲ ਸਿੰਘ ਜੀ ਹਰੀਆਂ ਵੇਲਾਂ ਵਾਲਿਆਂ ਦੀ ਖਾਸ ਮੁਲਾਕਾਤ ਮੌਕੇ ਦੱਸਿਆ। ਵਿਸਾਖੀ ਦੇ ਇਸ ਪਵਿੱਤਰ ਦਿਹਾੜੇ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾਈ ਜਾਹੋ-ਜਲਾਲ ਨਾਲ ਸਮਾਗਮ ਕਰਵਾਏ ਜਾ ਰਹੇ ਹਨ। ਸੰਗਤ ਦੂਰ-ਦੁਰਾਡਿਓਂ ਇਥੇ ਨਤਮਸਤਕ ਹੋਣ ਆ ਰਹੀਆਂ ਹਨ।
Tags :
Anandpur Sahib Sikh History Baisakhi Khalsa Gurmat Samagam Abp Sanjha Latest Updates ਏਬੀਪੀ ਸਾਂਝਾ ਏਬੀਪੀ HD Live Anandpur Sahib Live Visakhi Visakhi Samagam Visakhi History Guru Gobind Singh Ji Khalsa Visakhi Anandpur Anandpur Sahib 2022 Visakhi Live 2022 2022 Visakhi Kesgarh Sahub Live Anandpur Kesgarh Sahib Visakhi Visakhi History 1699 Khalsa Sajna Diwas Anandpur Anadpur Sahib Khalsa Sajna Diwas Khalsa Visakhi History Baba Nihal Singhਪੰਜਾਬ
Khanauri Border ’ਤੇ Kisan Andolan ਨੂੰ ਲੈ ਕੇ Governor Kataria ਦਾ ਵੱਡਾ ਬਿਆਨ | Abp Sanjha | Shorts
Longowal Rally ਦੇ ਸਥਾਨ ’ਤੇ ਘਮਸਾਨ, Shiromani Akali Dal ਤੇ Punarsurjit ਧੜਾ ਆਹਮੋ-ਸਾਹਮਣੇ | Abp Sanjha
Chandigarh ਪ੍ਰਦਰਸ਼ਨ ‘ਚ Tear Gas Drones ‘ਤੇ ਭੜਕੇ Simranjit Singh Mann | Bandi Singh | Abp Sanjha
Ludhiana Murder | ਲੁਧਿਆਣਾ ‘ਚ ਫੋਟੋਗ੍ਰਾਫਰ ਦਾ ਗੋਲੀਆਂ ਮਾਰ ਕੇ ਕਤ#ਲ, ਘੰਟਾਘਰ ਚੌਕ ਨੇੜੇ ਵਾਰਦਾਤ | Abp Sanjha
Punjab Govt Employees DA | ਮੁਲਾਜ਼ਮਾਂ ਦੇ DA ਬਕਾਏ 'ਤੇ Bhagwant Mann ਸਰਕਾਰ ਦਾ ਨਵਾਂ ਪੇਚ! | Abp Sanjha
ਹੋਰ ਵੇਖੋ










