Khanna Bank Loot : ਦਿਨ ਦਿਹਾੜੇ ਕੁਝ ਹੀ ਮਿੰਟਾਂ 'ਚ ਬੈਂਕ ਲੁੱਟ ਕੇ ਫ਼ਰਾਰ ਲੁਟੇਰੇ
Khanna Bank Loot : ਦਿਨ ਦਿਹਾੜੇ ਕੁਝ ਹੀ ਮਿੰਟਾਂ 'ਚ ਬੈਂਕ ਲੁੱਟ ਕੇ ਫ਼ਰਾਰ ਲੁਟੇਰੇ
#Punjabandsindhbank #Khanna #Bankloot #crime #abplive
ਖੰਨਾ : ਬੈਂਕ ਵਿਚ ਦਿਨ-ਦਿਹਾੜੇ ਲੁੱਟ
ਲੁਟੇਰਿਆਂ ਨੇ ਕੀਤਾ ਬੈਂਕ 'ਚ ਹਵਾਈ ਫ਼ਾਇਰ
ਤਿੰਨ ਅਣਪਛਾਤੇ ਲੁਟੇਰਿਆਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ
ਪੰਜਾਬ ਐਂਡ ਸਿੰਧ ਬੈਂਕ 'ਚ ਲੁੱਟ
ਬੈਂਕ ਚੋਂ ਕਰੀਬ 15 ਤੋਂ 16 ਲੱਖ ਰੁਪਏ ਦੀ ਲੁੱਟ
ਖੰਨਾ 'ਚ ਵੱਡੀ ਵਾਰਦਾਤ ਹੋਈ ਹੈ
ਜਿਥੇ ਹਥਿਆਰਬੰਦ ਲੁਟੇਰਿਆਂ ਨੇ ਦਿਨ-ਦਿਹਾੜੇ ਪੰਜਾਬ ਐਂਡ ਸਿੰਧ ਬੈਂਕ ਚ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ।
ਜਾਣਕਾਰੀ ਮੁਤਾਬਕ 3 ਲੁਟੇਰੇ ਮੋਟਰਸਾਈਕਲ ਤੇ ਆਏ ਬੈਂਕ ਅੰਦਰ ਦਾਖ਼ਲ ਹੋਏ।
ਸਿਕੁਓਰਿਟੀ ਤੇ ਤੈਨਾਤ ਗਨਮੈਨ ਨਾਲ ਹਾਥੋ ਪਾਈ ਕਰਨ ਤੋਂ ਬਾਅਦ ਉਸਦੀ ਬੰਦੂਕ ਖੋਹ ਲਈ
ਤੇ ਹਵਾਈ ਫ਼ਾਇਰ ਕੀਤਾ | ਦਹਿਸ਼ਤ ਦਾ ਮਾਹੌਲ ਬਣਾਉਣ ਤੋਂ ਬਾਅਦ ਲੁਟੇਰਿਆਂ ਨੇ
ਸਟਾਫ ਨੂੰ ਬੰਧਕ ਬਣਾ ਕੇ ਕਰੀਬ 15 ਤੋਂ 16 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ |
ਵਾਰਦਾਤ ਕਰੀਬ 3 ਵਜੇ ਦੀ ਹੈ | ਜਿਸਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪੁੱਜੀ
ਤੇ ਕਮਰੇ ਖੰਗਾਲ ਕੇ ਲੁਟੇਰਿਆਂ ਦੀ ਭਾਲ ਕਰ ਰਹੀ ਹੈ |
ਨੋਟ: ਪੰਜਾਬ ਤੇ ਪੰਜਾਬੀਅਤ ਨਾਲ ਜੁੜੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਸਕਦੇ ਹੋ। ਤੁਹਾਨੂੰ ਹਰ ਵੇਲੇ ਅਪਡੇਟ ਰੱਖਣ ਲਈ ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।