ਪੜਚੋਲ ਕਰੋ
Kundli Border 'ਤੇ 80 ਸਾਲ ਦਾ kisan ਬਣਿਆ ਲਾੜਾ, ਬਰਾਤੀਆ ਨੇ ਨੱਚ-ਨੱਚ ਪੱਟੀ ਸੜਕ
ਕੁੰਡਲੀ ਬੌਰਡਰ 'ਤੇ ਕਿਸਾਨਾਂ ਦੀ ਬਰਾਤ, ਬਰਾਤ ਦੇ ਰੂਪ 'ਚ ਕੀਤਾ ਪ੍ਰਦਰਸ਼ਨ,ਸੜਕ 'ਤੇ ਹਾਂ ,ਪਰ ਖੁਸ਼ ਹਾਂ -ਕਿਸਾਨ.ਕੇਂਦਰ ਦੇ ਕਾਨੂੰਨ ਰੱਦ ਕਰਾ ਕੇ ਜਾਵਾਂਗੇ ਵਾਪਸ.26 ਨਵੰਬਰ ਤੋਂ ਦਿੱਲੀ 'ਚ ਅੰਦੋਲਨ ਕਰ ਰਹੇ ਕਿਸਾਨ .ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਬੌਰਡਰ 'ਤੇ ਡਟੇ ਕਿਸਾਨ
ਹੋਰ ਵੇਖੋ























