ਪੜਚੋਲ ਕਰੋ
Breaking: ਕੁੰਵਰ ਵਿਜੈ ਪ੍ਰਤਾਪ ਸਿੰਘ ਰਾਜਪਾਲ ਨਾਲ ਕਰਨਗੇ ਮੁਲਾਕਾਤ
ਕੁੰਵਰ ਵਿਜੇ ਪ੍ਰਤਾਪ ਸਿੰਘ ਰਾਜਪਾਲ ਨਾਲ ਕਰਨਗੇ ਮੁਲਾਕਾਤ, 11.30 ਵਜੇ IPS ਅਫਸਰ ਦੀ ਪੰਜਾਬ ਦੇ ਰਾਜਪਾਲ ਨਾਲ ਹੋਵੇਗੀ ਮੀਟਿੰਗ , ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਅਹੁਦੇ ਤੋਂ ਦੇ ਚੁੱਕੇ ਨੇ ਅਸਤੀਫਾ, SIT ਦੀ ਰਿਪੋਰਟ ਰੱਦ ਹੋਣ ਤੋਂ ਬਾਅਦ ਦਿੱਤਾ ਸੀ ਅਸਤੀਫਾ
ਹੋਰ ਵੇਖੋ






















