Ludhiana ਦੇ ਵਪਾਰੀ AAP ਸਰਕਾਰ ਖ਼ਿਲਾਫ਼ ਭੜਕੇ, ਮੁਫ਼ਤ ਬਿਜਲੀ ਨੂੰ ਲੈ ਕੇ ਧੋਖਾ ਦੇਣ ਦਾ ਇਲਜ਼ਾਮ
abp sanjha
Updated at:
06 Apr 2022 03:42 PM (IST)
ਲੁਧਿਆਣਾ ਦੇ ਵਪਾਰੀਆਂ ਦਾ AAP ਖਿਲਾਫ ਪ੍ਰਦਰਸ਼ਨ,
300 ਯੂਨਿਟ ਬਿਜਲੀ ਮੁਫਤ ਦਾ ਵਾਅਦਾ ਪੂਰਾ ਨਾ ਹੋਣ 'ਤੇ ਮੁਜ਼ਾਹਰਾ,
ਸਰਕਾਰ ਉੱਤੇ ਲੋਕਾਂ ਨੂੰ ਧੋਖਾ ਦੇਣ ਦਾ ਇਲਜ਼ਾਮ ਲਾਇਆ,