ਪੜਚੋਲ ਕਰੋ

Ludhiana Dhaba Hangama | ਮਸ਼ਹੂਰ ਢਾਬੇ 'ਤੇ ਹੋਇਆ ਹੰਗਾਮਾ-Veg Rice ਵਿੱਚੋਂ ਨਿਕਲੇ ਕੀੜੇ

#abplive #Ludhiana #dhaba #Hangama
ਲੁਧਿਆਣਾ ਦੇ ਇੱਕ ਮਸ਼ਹੂਰ ਢਾਬੇ ਤੋਂ ਮੰਗਵਾਏ ਗਏ ਖਾਣੇ ਵਿੱਚੋਂ ਕੀੜਾ ਨਿਕਲਣ ਤੋਂ ਬਾਅਦ ਹੰਗਾਮਾ ਹੋ ਗਿਆ। ਲੁਧਿਆਣਾ ਦੇ ਮਸ਼ਹੂਰ ਢਾਬੇ ਤੇ ਉਸ ਸਮੇਂ ਭਾਰੀ ਹੰਗਾਮਾ ਹੋ ਗਿਆ ਜਦੋਂ ਗ੍ਰਾਹਕ ਨੇ ਢਾਬੇ ਵਿੱਚੋ ਲਏ Veg Rice ਵਿਚੋਂ ਕੀੜੇ ਨਿਕਲਣ ਦਾ ਇਲਜਾਮ ਲਗਾਇਆ।
ਗ੍ਰਾਹਕ Veg Rice ਲੈ ਕੇ ਢਾਬੇ ਤੇ ਪਹੁੰਚੇ ਜਿਥੇ ਖੂਬ ਹੰਗਾਮਾ ਹੋਇਆ | ਗ੍ਰਾਹਕ ਦਾ ਕਹਿਣਾ ਹੈ ਕਿ ਇਕ ਵਿਅਕਤੀ ਨੇ ਇਹ ਚਾਵਲ ਖਾ ਲਏ ਸਨ ਜਿਸ ਕਾਰਨ ਉਸਦੀ ਸਿਹਤ ਵਿਗੜ ਗਈ | ਹਾਲਾਂਕਿ ਸ਼ਿਕਾਇਤ ਮਿਲਣ ਤੋਂ ਬਾਅਦ ਢਾਬ ਮਾਲਕ ਮਾਮਲੇ ਨੂੰ ਸੁਲਝਾਉਂਦੇ ਨਜ਼ਰ ਆਏ |

ਸੂਚਨਾ ਮਿਲਦੇ ਹੀ ਫੂਡ ਸੈਫਟੀ ਵਿਭਾਗ ਦੀ ਟੀਮ ਵੀ ਮੌਕੇ 'ਤੇ ਪਹੁੰਚ ਗਈ ਅਤੇ ਢਾਬੇ ਦੀ ਰਸੋਈ ਤੋਂ ਸੈਂਪਲ ਲੈ ਕੇ ਢਾਬੇ ਦਾ ਚਲਾਨ ਕੀਤਾ ਹੈ | ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਢਾਬੇ ਦੀ ਰਸੋਈ ਦਾ ਮੁਆਇਨਾ ਕੀਤਾ ਤਾਂ ਪਾਇਆ ਗਿਆ ਕਿ ਢਾਬੇ 'ਚ unhygienic ਤਰੀਕੇ ਨਾਲ ਖਾਣਾ ਬਣਾਇਆ ਜਾ ਰਿਹਾ ਸੀ, ਜਿਸ ਕਾਰਨ ਢਾਬੇ ਦਾ ਚਲਾਨ ਕੀਤਾ ਗਿਆ। ਫੂਡ ਸੈਫਟੀ ਟੀਮ ਨੇ ਰਸੋਈ ਤੋਂ ਪਰੋਸੇ ਜਾ ਰਹੇ ਖਾਣੇ ਦੇ ਸੈਂਪਲ ਲੈ ਕੇ ਜਾਂਚ ਲਈ ਭੇਜ ਦਿੱਤੇ ਹਨ।
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

ਵੀਡੀਓਜ਼ ਪੰਜਾਬ

Smuggler Arrested| ਤਿੰਨ ਤਸਕਰ ਗ੍ਰਿਫ਼ਤਾਰ, ਮੁਲਜ਼ਮਾਂ 'ਚ ਇੱਕ ਔਰਤ ਸ਼ਾਮਲ

ਸ਼ਾਟ ਵੀਡੀਓ ਪੰਜਾਬ

View More
Advertisement

ਟਾਪ ਹੈਡਲਾਈਨ

Train Cancelled: ਰੇਲਵੇ ਨੂੰ ਇਸ ਕਾਰਨ 48 ਟਰੇਨਾਂ ਕਰਨੀਆਂ ਪਈਆਂ ਕੈਂਸਿਲ , 11 ਦੇ  ਬਦਲੇ ਰੂਟ, ਦੇਖੋ ਪੂਰੀ ਲਿਸਟ

Tomato Prices:  ਮੀਂਹ ਕਾਰਨ ਟਮਾਟਰ ਦੇ ਭਾਅ ਚੜੇ ਅਸਮਾਨੀ, ਟੱਪਿਆ 100 ਰੁਪਏ ਕਿਲੋ ਤੋਂ ਪਾਰ

Post Office Scheme: 2 ਸਾਲਾਂ 'ਚ ਮਿਲਣਗੇ 2.32 ਲੱਖ ਰੁਪਏ, ਹਰ ਮਹੀਨੇ ਜਮ੍ਹਾ ਕਰਵਾਉਣੇ ਪੈਣਗੇ ਹਜ਼ਾਰ ਰੁਪਏ, ਜਾਣੋ

Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ ਹੋਇਆ ਖਤਮ, ਅੱਜ ਫਿਰ ਅਦਾਲਤ 'ਚ ਹੋਵੇਗੀ ਪੇਸ਼ੀ

ABP Premium
Advertisement

ਵੀਡੀਓਜ਼

Smuggler Arrested| ਤਿੰਨ ਤਸਕਰ ਗ੍ਰਿਫ਼ਤਾਰ, ਮੁਲਜ਼ਮਾਂ 'ਚ ਇੱਕ ਔਰਤ ਸ਼ਾਮਲHaryana Election| ਹਰਿਆਣਾ ਵਿਧਾਨ ਸਭਾ ਚੋਣਾਂ ਲਈ AAP ਦੀ ਕਿਹੜੀ ਰਣਨੀਤੀ ?Ludhiana '| ਲੁਧਿਆਣਾ 'ਚ ਦਰਗਾਹ ਦੇ ਨਾਲ ਖੋਲ੍ਹਿਆ ਠੇਕਾ, ਭੜਕੇ ਲੋਕTerrifying VIDEO | Kharar 'ਚ ਖੌਫ਼ਨਾਕ ਘਟਨਾ, 19 ਸਾਲਾ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Train Cancelled: ਰੇਲਵੇ ਨੂੰ ਇਸ ਕਾਰਨ 48 ਟਰੇਨਾਂ ਕਰਨੀਆਂ ਪਈਆਂ ਕੈਂਸਿਲ , 11 ਦੇ  ਬਦਲੇ ਰੂਟ, ਦੇਖੋ ਪੂਰੀ ਲਿਸਟ
Train Cancelled: ਰੇਲਵੇ ਨੂੰ ਇਸ ਕਾਰਨ 48 ਟਰੇਨਾਂ ਕਰਨੀਆਂ ਪਈਆਂ ਕੈਂਸਿਲ , 11 ਦੇ ਬਦਲੇ ਰੂਟ, ਦੇਖੋ ਪੂਰੀ ਲਿਸਟ
Tomato Prices:  ਮੀਂਹ ਕਾਰਨ ਟਮਾਟਰ ਦੇ ਭਾਅ ਚੜੇ ਅਸਮਾਨੀ, ਟੱਪਿਆ 100 ਰੁਪਏ ਕਿਲੋ ਤੋਂ ਪਾਰ
Tomato Prices: ਮੀਂਹ ਕਾਰਨ ਟਮਾਟਰ ਦੇ ਭਾਅ ਚੜੇ ਅਸਮਾਨੀ, ਟੱਪਿਆ 100 ਰੁਪਏ ਕਿਲੋ ਤੋਂ ਪਾਰ
Post Office Scheme: 2 ਸਾਲਾਂ 'ਚ ਮਿਲਣਗੇ 2.32 ਲੱਖ ਰੁਪਏ, ਹਰ ਮਹੀਨੇ ਜਮ੍ਹਾ ਕਰਵਾਉਣੇ ਪੈਣਗੇ ਹਜ਼ਾਰ ਰੁਪਏ, ਜਾਣੋ
Post Office Scheme: 2 ਸਾਲਾਂ 'ਚ ਮਿਲਣਗੇ 2.32 ਲੱਖ ਰੁਪਏ, ਹਰ ਮਹੀਨੇ ਜਮ੍ਹਾ ਕਰਵਾਉਣੇ ਪੈਣਗੇ ਹਜ਼ਾਰ ਰੁਪਏ, ਜਾਣੋ
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ ਹੋਇਆ ਖਤਮ, ਅੱਜ ਫਿਰ ਅਦਾਲਤ 'ਚ ਹੋਵੇਗੀ ਪੇਸ਼ੀ
Punjab News: ਅੰਮ੍ਰਿਤਪਾਲ ਸਿੰਘ ਦੇ ਭਰਾ ਦਾ ਰਿਮਾਂਡ ਹੋਇਆ ਖਤਮ, ਅੱਜ ਫਿਰ ਅਦਾਲਤ 'ਚ ਹੋਵੇਗੀ ਪੇਸ਼ੀ
Health: ਰਾਤ ਨੂੰ ਵਾਰ-ਵਾਰ ਆਉਂਦਾ ਪਿਸ਼ਾਬ, ਤਾਂ ਇਨ੍ਹਾਂ ਗੰਭੀਰ ਬਿਮਾਰੀਆਂ ਦੇ ਲੱਛਣ, ਤੁਰੰਤ ਕਰੋ ਆਹ ਕੰਮ

ਇਜ਼ਰਾਈਲ ਨੇ ਲਿਆ ਡਰੋਨ ਹਮਲੇ ਦਾ ਬਦਲਾ, ਯਮਨ 'ਚ ਹਾਉਤੀ ਗੜ੍ਹ 'ਤੇ ਏਅਰ ਸਟਰਾਈਕ, ਕਈਆਂ ਦੀ ਮੌਤ

NEET-UG ਪੇਪਰ ਲੀਕ ਮਾਮਲੇ 'ਚ CBI ਦਾ ਵੱਡਾ ਐਕਸ਼ਨ, ਮਾਸਟਰਮਾਈਂਡ ਅਤੇ MBBS ਦੇ 2 ਵਿਦਿਆਰਥੀ ਗ੍ਰਿਫ਼ਤਾਰ

Weather Update: ਪੰਜਾਬ 'ਚ 2 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ, ਚੰਡੀਗੜ੍ਹੀਆਂ ਨੂੰ ਵੀ ਮਿਲੇਗੀ ਗਰਮੀ ਤੋਂ ਰਾਹਤ, ਜਾਣੋ ਮੌਸਮ ਦਾ ਹਾਲ

Embed widget