![ABP Premium](https://cdn.abplive.com/imagebank/Premium-ad-Icon.png)
Marriage Fraud In Mukatsar | ਧਰ੍ਹੇ ਧਰਾਏ ਰਹਿ ਗਏ ਵਿਆਹ ਵਾਲੇ ਮੁੰਡੇ ਦੇ ਚਾਅ, ਰੋ ਰੋ ਕੇ ਬੁਰਾ ਹਾਲ
Marriage Fraud In Mukatsar | ਧਰ੍ਹੇ ਧਰਾਏ ਰਹਿ ਗਏ ਵਿਆਹ ਵਾਲੇ ਮੁੰਡੇ ਦੇ ਚਾਅ, ਰੋ ਰੋ ਕੇ ਬੁਰਾ ਹਾਲ
#Mukatsar #crime #Marriagefraud #abplive
ਵਿਆਹ ਵਾਲੀਆਂ ਕਨਾਤਾਂ,ਵਿਆਹ ਦੇ ਲੱਡੂ ਤੇ ਚਾਵਾਂ ਨਾਲ ਬਣਾਈ ਨੂੰਹ ਦੀ ਵਰੀ ਸਭ ਧਰੇ ਧਰਾਏ ਰਹਿ ਗਏ |
ਕਿਓਂਕਿ ਵਿਚੋਲਣ ਧੋਖੇਬਾਜ਼ ਨਿਕਲੀ | ਜੋ ਹਜ਼ਾਰਾਂ ਰੁਪਿਆ ਵੀ ਲੈ ਗਈ ਲੇਕਿਨ ਵਿਆਹ ਸਿਰੇ ਵੀ ਨਹੀਂ ਚੜ੍ਹਿਆ
ਘਟਨਾ ਮੁਕਤਸਰ ਸਾਹਿਬ ਦੇ ਪਿੰਡ ਵੜਿੰਗ ਦੀ ਹੈ ਜਿੱਥੇ ਇੱਕ ਵਿਆਹ ਵਾਲੇ ਮੁੰਡੇ ਦੇ ਨਾਲ ਇੱਕ ਵੱਡਾ ਧੋਖਾ ਹੋਇਆ |
ਪਿੰਡ ਵੜਿੰਗ ਦੇ ਰਹਿਣ ਵਾਲੇ ਗਰੀਬ ਪਰਿਵਾਰ ਦੇ ਨਾਲ ਪਿੰਡ ਦੀ ਹੀ ਮਹਿਲਾ ਵਿਚੋਲਣ ਨੇ ਠੱਗੀ ਮਾਰੀ ਹੈ ।
ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਵਿਚੋਲਣ ਦੇ ਵੱਲੋਂ ਰਿਸ਼ਤਾ ਕਰਵਾਉਣ ਦੇ 50,000 ਲਏ ਗਏ
ਪਰ ਵਿਚੋਲਣ ਦੇ ਵੱਲੋਂ ਨਾ ਤਾਂ ਲੜਕੀ ਦਿਖਾਈ ਗਈ ਹੈ ਅਤੇ ਨਾ ਹੀ ਬਰਾਤ ਲਿਜਾਣ ਵਾਲੀ ਜਗ੍ਹਾ ਦੱਸੀ ਹੈ।
ਲੇਕਿਨ ਵਿਚੋਲਣ ਤੇ ਵਿਸ਼ਵਾਸ ਕਰਦਿਆਂ ਗੱਲਬਾਤ ਅੱਗੇ ਵਧੀ | 4 ਜਨਵਰੀ ਬਰਾਤ ਤੇ ਵਿਆਹ ਦਾ ਦਿਨ fix ਹੋਇਆ
ਬਰਾਤ ਤੋਂ ਪਹਿਲਾਂ ਰਾਤ ਜੰਮ ਕੇ ਡੀਜੇ ਪਾਰਟੀ ਵੀ ਹੋਈ
ਲੇਕਿਨ ਜਦੋਂ ਬਰਾਤ ਜਾਣ ਦਾ ਸਮਾਂ ਆਇਆ ਤਾਂ ਵਿਚੋਲਣ ਫ਼ਰਾਰ ਹੋ ਗਈ |
ਵਿਆਹ ਵਾਲੇ ਮੁੰਡੇ ਦੇ ਚਾਅ ਧਰ੍ਹੇ ਧਰਾਏ ਰਹਿਗੇ| ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ
2-3 ਲੱਖ ਦਾ ਖਰਚਾ ਕਰ ਬੈਠੇ ਲੇਕਿਨ ਜੰਝ ਲਈ ਆਈਆਂ ਗੱਡੀਆਂ ਨੂੰ ਵੀ ਵਾਪਸ ਖਾਲੀ ਮੋੜਨਾ ਪਿਆ।
ਦੁਖੀ ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕਰ ਇਨਸਾਫ ਦੀ ਮੰਗ ਕੀਤੀ ਹੈ|
Subscribe Our Channel: ABP Sanjha
/ @abpsanjha
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube:
/ abpsanjha
Facebook:
/ abpsanjha
Twitter:
/ abpsanjha
Download ABP App for Apple: https://itunes.apple.com/in/app/abp-l...
Download ABP App for Android: https://play.google.com/store/apps/de...
![Jakhar Vs Raja Warring |'ਮੂਸੇਵਾਲਾ ਦੀ ਆਵਾਜ਼ ਸੰਸਦ ਨਹੀਂ ਆਪਣੇ ਸਾਥੀ ਤੇ ਪੰਜਾਬ ਸਰਕਾਰ ਅੱਗੇ ਚੁੱਕੋ'](https://feeds.abplive.com/onecms/images/uploaded-images/2024/07/03/4caf99dc1f0c698894ad45310a79aa351720020768904673_original.jpg?impolicy=abp_cdn&imwidth=470)
![Sukhpal Khaira at Shambhu Border | ਸ਼ੰਭੂ ਬਾਰਡਰ ਪਹੁੰਚੇ ਸੁਖਪਾਲ ਖਹਿਰਾ, CM ਮਾਨ 'ਤੇ ਸਾਧਿਆ ਨਿਸ਼ਾਨਾ](https://feeds.abplive.com/onecms/images/uploaded-images/2024/07/03/6f33fa18867df73f11126d22999dcf711720016072039673_original.jpg?impolicy=abp_cdn&imwidth=100)
![Amritpal Oath Ceremony | 'ਪੰਜਾਬ ਪੁਲਿਸ ਦੀ ਸੁਰੱਖਿਆ 'ਚ ਅੰਮ੍ਰਿਤਪਾਲ ਆ ਰਿਹਾ ਜੇਲ੍ਹ 'ਚੋਂ ਬਾਹਰ...'](https://feeds.abplive.com/onecms/images/uploaded-images/2024/07/03/2ec20a3dc2af9bd17dcdf39d1c3738351720014200216673_original.jpg?impolicy=abp_cdn&imwidth=100)
![Amritpal Oath Ceremony | 'ਅੰਮ੍ਰਿਤਪਾਲ ਚੁੱਕਣ ਜਾ ਰਿਹਾ ਸਹੁੰ - ਸਪੀਕਰ ਓਮ ਬਿਰਲਾ ਦੇ ਕਮਰੇ 'ਚ....'](https://feeds.abplive.com/onecms/images/uploaded-images/2024/07/03/a7861142b8343ff682502272fcd36ee81720014001791673_original.jpg?impolicy=abp_cdn&imwidth=100)
![Fazilka News | ਇਕ ਚੰਗਿਆੜੀ ਨੇ ਮਿੰਟਾਂ 'ਚ ਖ਼ਾਕ ਕੀਤੀ ਤੇਲ ਮਿੱਲ](https://feeds.abplive.com/onecms/images/uploaded-images/2024/07/03/b47e5146884c3ab139506be2b3dd998f1720013439618673_original.jpg?impolicy=abp_cdn&imwidth=100)
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)