ਪੜਚੋਲ ਕਰੋ
Moga Road Accident | ਗਲਤ ਪਾਸਿਓਂ ਆਈ JCB ਮਸ਼ੀਨ ਨੇ ਦਰੜੀ ਕਾਰ, 1 ਮੌਤ, ਹਿੱਟ ਐਂਡ ਰਨ ਦਾ ਮਾਮਲਾ
Moga Road Accident | ਗਲਤ ਪਾਸਿਓਂ ਆਈ JCB ਮਸ਼ੀਨ ਨੇ ਦਰੜੀ ਕਾਰ, 1 ਮੌਤ, ਹਿੱਟ ਐਂਡ ਰਨ ਦਾ ਮਾਮਲਾ
#Moga #RoadAccident #Accident #JCB #Fog #Speed #CMMann #abpsanjha
ਮੋਗਾ ਫਿਰੋਜ਼ਪੁਰ ਫਲਾਈਓਵਰ 'ਤੇ ਸੋਮਵਾਰ ਦੇਰ ਰਾਤ ਕਾਰ ਦੀ ਰੌਂਗ ਸਾਈਡ ਤੋਂ ਆ ਰਹੀ ਜੇ.ਸੀ.ਬੀ ਮਸ਼ੀਨ ਨਾਲ ਜ਼ਬਰਦਸਤ ਟੱਕਰ ਹੋ ਗਈ, ਜਿਸ 'ਚ ਕਾਰ ਚਾਲਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸ ਦੇ ਨਾਲ ਬੈਠੇ ਲੜਕੇ ਸਮੇਤ ਇਕ ਹੋਰ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਜੇਸੀਬੀ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਹੋਰ ਵੇਖੋ






















