ਪੜਚੋਲ ਕਰੋ
Gurnam Singh Chaduni ਦੇ ਬੋਲ SKM ਦੇ ਲੀਡਰਾਂ ਨੂੰ ਕਰ ਸਕਦੇ ਪਰੇਸ਼ਾਨ
ਖ਼ਾਸ ਪ੍ਰੋਗਰਾਮ ਮੁੱਕਦੀ ਗੱਲ ‘ਚ ਗੁਰਨਾਮ ਸਿੰਘ ਚੜੂਨੀ
ਗੁਰਨਾਮ ਸਿੰਘ ਚੜੂਨੀ ਦੇ ਬੋਲ SKM ਦੇ ਲੀਡਰਾਂ ਨੂੰ ਕਰ ਸਕਦੇ ਪਰੇਸ਼ਾਨ
ਮੇਰੀ ਵਿਚਾਰਧਾਰਾ ਇਹੀ ਰਹੇਗੀ, ਚਾਹੇ ਫਿਰ ਸਸਪੈਂਡ ਕਰ ਦੇਣ-ਚੜੂਨੀ
ਗੁਰਨਾਮ ਸਿੰਘ ਨੇ ਮਿਸ਼ਨ ਪੰਜਾਬ ਵਾਲਾ ਬਿਆਨ ਦੁਹਰਾਇਆ
ਸੰਯੁਕਤ ਕਿਸਾਨ ਮੋਰਚੇ ਨੇ ਜਤਾਇਆ ਸੀ ਬਿਆਨ ‘ਤੇ ਇਤਰਾਜ਼
ਬਿਆਨਬਾਜ਼ੀ ਕਰਕੇ ਮੋਰਚੇ ਨੇ ਚੜੂਨੀ ਨੂੰ 7 ਦਿਨਾਂ ਲਈ ਕੀਤਾ ਸਸਪੈਂਡ
ਅੰਦੋਲਨ ਸਿਰਫ ਕਿਸਾਨਾਂ ਨੂੰ ਮੌਤ ਤੋਂ ਬਚਾਉਣ ਲਈ -ਚੜੂਨੀ
ਬਿੱਲ ਰੱਦ ਹੋਣ ਬਾਅਦ ਵੀ ਕਿਸਾਨ ਰਹਿਣਗੇ ਵੈਂਟੀਲੇਟਰ ‘ਤੇ-ਚੜੂਨੀ
ਹੋਰ ਵੇਖੋ





















