Mukatsar terrible Accident |ਮੁਕਤਸਰ 'ਚ ਪੁਲਿਸ ਮੁਲਾਜ਼ਮਾਂ ਦਾ ਭਿਆਨਕ ਐਕਸੀਡੈਂਟ - ਵੀਡੀਓ ਬਣਾਉਂਦੇ ਰਹੇ ਲੋਕ !!!
Mukatsar terrible Accident |ਮੁਕਤਸਰ 'ਚ ਪੁਲਿਸ ਮੁਲਾਜ਼ਮਾਂ ਦਾ ਭਿਆਨਕ ਐਕਸੀਡੈਂਟ - ਵੀਡੀਓ ਬਣਾਉਂਦੇ ਰਹੇ ਲੋਕ !!!
#mukatsarsahib #Punjabpolice #accident #abplive
ਮੁਕਤਸਰ ਵਿੱਚ ਵਾਪਰਿਆ ਹਾਦਸਾ
ਤੇਜ਼ ਰਫ਼ਤਾਰ ਕਾਰ ਦੀ ਮੋਟਸਾਇਕਲ ਨਾਲ ਹੋਈ ਟੱਕਰ
ਪੰਜਾਬ ਪੁਲਿਸ ਦੇ 2 ਮੁਲਾਜ਼ਮ ਗੰਭੀਰ ਜਖ਼ਮੀ
ਮੁਕਤਸਰ ਦੇ ਰੇਲਵੇ ਓਵਰ ਬ੍ਰਿਜ 'ਤੇ ਵਾਪਰਿਆ ਹਾਦਸਾ
ਵੀਡੀਓ ਬਣਾਉਂਦੇ ਰਹੇ ਲੋਕ
ਮਸੀਹਾ ਬਣ ਕੇ ਆਇਆ ਡਾਕਟਰ,ਪਹੁੰਚਾਇਆ ਹਸਪਤਾਲ
ਮੁਕਤਸਰ ਸਾਹਿਬ ਚ ਪੰਜਾਬ ਪੁਲਿਸ ਦੇ ਮੁਲਾਜ਼ਮ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਹਨ |
ਅੱਜ ਸਵੇਰੇ ਮੁਕਤਸਰ ਦੇ ਰੇਲਵੇ ਓਵਰ ਬ੍ਰਿਜ 'ਤੇ ਤੇਜ਼ ਰਫ਼ਤਾਰ ਕਾਰ ਦੀ ਮੋਟਸਾਇਕਲ ਨਾਲ ਜ਼ਬਰਦਸਤ ਟੱਕਰ ਹੋਈ ਹੈ |
ਹਾਦਸੇ ਚ ਮੋਟਰਸਾਈਕਲ ਸਵਾਰ ਪੁਲਿਸ ਮੁਲਾਜ਼ਮ ਗੰਭੀਰ ਜਖਮੀ ਹੋ ਗਏ
ਜਦਕਿ ਕਾਰ ਚਾਲਕ ਗੱਡੀ ਛੱਡ ਕੇ ਫ਼ਰਾਰ ਹੋ ਗਿਆ |
ਹਾਦਸੇ ਚ ਗੰਭੀਰ ਜਖ਼ਮੀ ਪੁਲਿਸ ਮੁਲਾਜ਼ਮ ਸੜਕ ਤੇ ਤੜਫਦੇ ਰਹੇ
ਲੇਕਿਨ ਇਨਸਾਨੀਅਤ ਉਦੋਂ ਸ਼ਰਮਸਾਰ ਹੋਈ ਜਦ ਲੋਕਾਂ ਨੇ
ਜਖ਼ਮੀ ਮੁਲਾਜ਼ਮਾਂ ਦੀ ਮਦਦ ਕਰਨ ਦੀ ਜਗਾਹ ਵੀਡੀਓਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ |
ਇਸ ਦੌਰਾਨ ਜਿੰਮ ਜਾ ਰਹੇ ਡਾ. ਪਾਰਸ ਜਖ਼ਮੀਆਂ ਲਈ ਮਸੀਹਾ ਬਣ ਕੇ ਆਏ
ਤੇ ਉਨ੍ਹਾਂ ਜਖ਼ਮੀ ਮੁਲਾਜ਼ਮਾਂ ਨੂੰ ਹਸਪਤਾਲ ਪਹੁੰਚਾਇਆ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1
Don't forget to press THE BELL ICON to never miss any updates
Watch ABP Sanjha Live TV: https://abpsanjha.abplive.in/live-tv
ABP Sanjha Website: https://abpsanjha.abplive.in/
Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha
Download ABP App for Apple: https://itunes.apple.com/in/app/abp-live-abp-news-abp-ananda/id811114904?mt=8
Download ABP App for Android: https://play.google.com/store/apps/details?id=com.winit.starnews.hin&hl=en